Page 27

ਸਿਰੀਰਾਗੁ ਮਹਲਾ ੩ ਘਰੁ ੧ ॥ sireeraag mehlaa 3 ghar 1. Siree Raag, by the Third Guru, First Beat: ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥ jis hee kee sirkaar hai tis hee kaa sabh ko-ay. Everyone lives obediently to the one who rules. ਜਿਸ  ਦੀ ਹਕੂਮਤ ਹੋਵੇ ਹਰੇਕ ਜੀਵ ਉਸੇ

Page 26

ਸਭ ਦੁਨੀਆ ਆਵਣ ਜਾਣੀਆ ॥੩॥ sabh dunee-aa aavan jaanee-aa. ||3|| (Then one realizes that) The entire world is subject to coming and going. ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ਵਿਚਿ ਦੁਨੀਆ ਸੇਵ ਕਮਾਈਐ ॥ vich dunee-aa sayv kamaa-ee-ai. Therefore, (instead of worrying about the transitory nature of the world) we should serve God by reciting

Page 25

ਜੇਹੀ ਸੁਰਤਿ ਤੇਹਾ ਤਿਨ ਰਾਹੁ ॥ jayhee surat tayhaa tin raahu. As is their level of consciousness, so is their way of life. ਜਿਹੋ ਜਿਹੀ ਸੂਝ (ਪ੍ਰਭੂ ਜੀਵਾਂ ਨੂੰ ਦੇਂਦਾ ਹੈ) ਉਹੋ ਜਿਹਾ ਜੀਵਨ-ਰਸਤਾ ਉਹ ਫੜ ਲੈਂਦੇ ਹਨ। ਲੇਖਾ ਇਕੋ ਆਵਹੁ ਜਾਹੁ ॥੧॥ laykhaa iko aavhu jaahu. ||1|| According to our deeds, we come and

Page 111

ਲਖ ਚਉਰਾਸੀਹ ਜੀਅ ਉਪਾਏ ॥ lakh cha-oraaseeh jee-a upaa-ay. God has created living beings in millions of species. ਪਰਮਾਤਮਾ ਨੇ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ, ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥ jis no nadar karay tis guroo milaa-ay. But only the one on whom He showers His grace

Page 110

ਸੇਵਾ ਸੁਰਤਿ ਸਬਦਿ ਚਿਤੁ ਲਾਏ ॥ sayvaa surat sabad chit laa-ay. Then he focuses his mind in selfless service and the Guru’s word. ਤਦ ਉਹ ਮਨੁੱਖ ਸੇਵਾ ਵਿਚ ਸੁਰਤ ਟਿਕਾਂਦਾ ਹੈ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦਾ ਹੈ। ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ ॥੧॥ ha-umai maar sadaa sukh paa-i-aa maa-i-aa moh chukaavani-aa.

Page 109

ਮਾਂਝ ਮਹਲਾ ੫ ॥ maaNjh mehlaa 5. Raag Maajh,  by the Fifth Guru: ਝੂਠਾ ਮੰਗਣੁ ਜੇ ਕੋਈ ਮਾਗੈ ॥ jhoothaa mangan jay ko-ee maagai. If someone asks for short-lived, worldly things, ਜੇ ਕੋਈ ਮਨੁੱਖ (ਸਦਾ) ਨਾਸਵੰਤ ਪਦਾਰਥਾਂ ਦੀ ਮੰਗ ਹੀ ਮੰਗਦਾ ਰਹੇ (ਤੇ ਨਾਮ ਸਿਮਰਨ ਦੀ ਦਾਤ ਕਦੇ ਭੀ ਨਾਹ ਮੰਗੇ), ਤਿਸ ਕਉ ਮਰਤੇ ਘੜੀ

Page 108

ਜਨਮ ਜਨਮ ਕਾ ਰੋਗੁ ਗਵਾਇਆ ॥ janam janam kaa rog gavaa-i-aa. is cured of the diseases arising from the vices of many births. ਉਸ ਨੇ ਕਈ ਜਨਮਾਂ (ਦੇ ਵਿਕਾਰਾਂ) ਦਾ ਰੋਗ (ਉਸ ਦਵਾਈ ਨਾਲ) ਦੂਰ ਕਰ ਲਿਆ। ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥੩॥ har keertan gaavhu din raatee safal ayhaa

Page 107

ਮਾਝ ਮਹਲਾ ੫ ॥ maajh mehlaa 5. Raag Maajh, by the Fifth Guru: ਕੀਨੀ ਦਇਆ ਗੋਪਾਲ ਗੁਸਾਈ ॥ keenee da-i-aa gopaal gusaa-ee. The person on whom the life of the World, the Sustainer of the Earth, has showered His Mercy; ਸ੍ਰਿਸ਼ਟੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਖਸਮ-ਪ੍ਰਭੂ ਨੇ (ਜਿਸ ਮਨੁੱਖ ਉਤੇ) ਮਿਹਰ ਕੀਤੀ, ਗੁਰ ਕੇ ਚਰਣ

Page 106

ਸਰਬ ਜੀਆ ਕਉ ਦੇਵਣਹਾਰਾ ॥ sarab jee-aa ka-o dayvanhaaraa. He is the Giver of all beings ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਦੀ ਸਮਰੱਥਾ ਰੱਖਦਾ ਹੈ, ਗੁਰ ਪਰਸਾਦੀ ਨਦਰਿ ਨਿਹਾਰਾ ॥ gur parsaadee nadar nihaaraa. By Guru’s Grace, He has blessed me with His mercy. ਉਸ ਪ੍ਰਭੂ ਨੇ ਗੁਰੂ ਦੀ ਕਿਰਪਾ ਨਾਲ (ਮੈਨੂੰ ਭੀ)

page 105

ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥ kar kirpaa parabh bhagtee laavhu sach naanak amrit pee-ay jee-o. ||4||28||35|| O’ God, shower Your Mercy upon me and bless me with Your devotional worship, so that Nanak may partake the Ambrosial Nectar of Naam. ਹੇ ਪ੍ਰਭੂ! ਮੈਨੂੰ ਕਿਰਪਾ ਕਰ ਕੇ ਆਪਣੀ ਭਗਤੀ ਵਿਚ

error: Content is protected !!