PAGE 1139

ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ ॥੩॥ ahaN-buDh durmat hai mailee bin gur bhavjal fayraa. ||3|| Due to arrogance, their intellect is evil and distorted; without the Guru’s teachings, they keep making rounds in the world-ocean of vices. ||3| ਹਉਮੈ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਹੋਈ ਰਹਿੰਦੀ ਹੈ ਮੈਲੀ ਹੋਈ

PAGE 1138

ਨਾਮ ਬਿਨਾ ਸਭ ਦੁਨੀਆ ਛਾਰੁ ॥੧॥ naam binaa sabh dunee-aa chhaar. ||1|| O’ God, without your Name, the entire world is like ashes.||1||. ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ ਸਾਰੀ ਦੁਨੀਆ (ਦਾ ਧਨ-ਪਦਾਰਥ) ਸੁਆਹ ਦੇ ਤੁੱਲ ਹੈ ॥੧॥ ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥ achraj tayree kudrat tayray kadam salaah. O’ God, astonishing is

PAGE 1137

ਖਟੁ ਸਾਸਤ੍ਰ ਮੂਰਖੈ ਸੁਨਾਇਆ ॥ khat saastar moorkhai sunaa-i-aa. If the six Shaastras (the Hindu holy books) are recited to a fool, ਜੇ ਕਿਸੇ ਅਨਪੜ੍ਹ ਮੂਰਖ ਨੂੰ ਛੇ ਸ਼ਾਸਤ੍ਰ ਸੁਣਾਏ ਜਾਣ, ਜੈਸੇ ਦਹ ਦਿਸ ਪਵਨੁ ਝੁਲਾਇਆ ॥੩॥ jaisay dah dis pavan jhulaa-i-aa. ||3|| for him it is as useless as wind blowing all around. ||3||

PAGE 1136

ਭੈਰਉ ਮਹਲਾ ੫ ਘਰੁ ੧ bhairo mehlaa 5 ghar 1 Raag Bhairao, Fifth Guru, First Beat: ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਗਲੀ ਥੀਤਿ ਪਾਸਿ ਡਾਰਿ ਰਾਖੀ ॥ saglee theet paas daar

PAGE 1135

ਮਧੁਸੂਦਨੁ ਜਪੀਐ ਉਰ ਧਾਰਿ ॥ maDhusoodan japee-ai ur Dhaar. (O’ my friends), we should enshrine God, the slayer of demons, in our heart and remember Him with loving devotion. (ਹੇ ਭਾਈ ਦੈਂਤਾਂ ਨੂੰ ਨਾਸ ਕਰਨ ਵਾਲੇ) ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਜਪਣਾ ਚਾਹੀਦਾ ਹੈ। ਦੇਹੀ ਨਗਰਿ ਤਸਕਰ ਪੰਚ ਧਾਤੂ ਗੁਰ ਸਬਦੀ ਹਰਿ ਕਾਢੇ

PAGE 1134

ਗੁਰ ਸਬਦੀ ਹਰਿ ਭਜੁ ਸੁਰਤਿ ਸਮਾਇਣੁ ॥੧॥ gur sabdee har bhaj surat samaa-in. ||1|| therefore, focus your consciousness on God’s Name through the Guru’s divine word and remember God with adoration.||1|| ਇਸ ਲਈ, ਤੂੰ ਭੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਸੁਰਤ ਹਰਿ-ਨਾਮ ਵਿਚ ਲੀਨ ਕਰਕੇ ਉਸਦਾ ਸਿਮਰਨ ਕਰ ॥੧॥ ਮੇਰੇ ਮਨ ਹਰਿ ਭਜੁ ਨਾਮੁ

PAGE 1133

ਆਪੇ ਗੁਰਮੁਖਿ ਦੇ ਵਡਿਆਈ ਨਾਨਕ ਨਾਮਿ ਸਮਾਏ ॥੪॥੯॥੧੯॥ aapay gurmukh day vadi-aa-ee naanak naam samaa-ay. ||4||9||19|| O’ Nanak, God blesses a Guru’s follower with the glory and unites him with His Name. ||4||9||19|| ਹੇ ਨਾਨਕ! ਹਰੀ ਆਪ ਹੀ ਨੇਕ ਪ੍ਰਾਣੀ ਨੂੰ ਪ੍ਰਭਤਾ ਬਖਸ਼ਦਾ ਹੈ ਅਤੇ ਊਸ ਨੂੰ ਆਪਦੇ ਅੰਦਰ ਲੀਨ ਕਰ ਦਿੰਦਾ ਹੈ। ॥੪॥੯॥੧੯॥ ਭੈਰਉ

PAGE 1132

ਜਿਨ ਮਨਿ ਵਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ ॥੩॥ jin man vasi-aa say jan sohay hirdai naam vasaa-ay. ||3|| Those in whose mind God manifests, they live righteously by enshiring God’s Name in their heart. ||3|| ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਿਰਦੇ ਵਿਚ ਨਾਮ ਨੂੰ ਵਸਾ ਕੇ ਸੋਹਣੇ

PAGE 1131

ਨਾਮੇ ਨਾਮਿ ਮਿਲੈ ਵਡਿਆਈ ਜਿਸ ਨੋ ਮੰਨਿ ਵਸਾਏ ॥੨॥ naamay naam milai vadi-aa-ee jis no man vasaa-ay. ||2|| One in whose mind God enshrines Naam, he receives glory both here and hereafter by always remaining focused on God’s Name. ||2|| ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਨਾਮ ਵਸਾਂਦਾ ਹੈ, ਸਦਾ ਹਰਿ-ਨਾਮ ਵਿਚ ਟਿਕੇ ਰਹਿਣ ਕਰਕੇ

PAGE 1130

ਗਿਆਨ ਅੰਜਨੁ ਸਤਿਗੁਰ ਤੇ ਹੋਇ ॥ gi-aan anjan satgur tay ho-ay. It is through the true Guru that one obtains the ointment of spiritual wisdom, ਗਿਆਨ ਦਾ ਸੁਰਮਾ ਸਤਿਗੁਰੂ ਪਾਸੋਂ ਹੀ ਪ੍ਰਾਪਤ ਹੁਂਦਾ ਹੈ l ਰਾਮ ਨਾਮੁ ਰਵਿ ਰਹਿਆ ਤਿਹੁ ਲੋਇ ॥੩॥ raam naam rav rahi-aa tihu lo-ay. ||3|| and he realizes that God’s Name

error: Content is protected !!