PAGE 1014

ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥੩॥ laagee bhookh maa-i-aa mag johai mukat padaarath mohi kharay. ||3|| Driven by greed for Maya, one keeps looking for ways to acquire it, and swayed by worldly attachments, loses sight of liberation from vices. ||3|| ਸਦਾ ਇਸ ਨੂੰ ਮਾਇਆ ਦੀ ਭੁੱਖ ਹੀ ਚੰਬੜੀ ਰਹਿੰਦੀ ਹੈ,

PAGE 1013

ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ ॥ antar agan na gur bin boojhai baahar poo-ar taapai. Without following the Guru’s teachings, his inner fire of worldly desires is not extinguished, but he burns fire outside (to ward off the evils). ਆਪਣੇ ਵਲੋਂ ਤਿਆਗੀ ਬਣੇ ਹੋਏ ਮਨਮੁਖ ਦੇ) ਮਨ ਵਿਚ ਤ੍ਰਿਸ਼ਨਾ ਦੀ (ਬਲਦੀ)

PAGE 1012

ਗੁਰ ਸੇਵਾ ਸਦਾ ਸੁਖੁ ਹੈ ਜਿਸ ਨੋ ਹੁਕਮੁ ਮਨਾਏ ॥੭॥ gur sayvaa sadaa sukh hai jis no hukam manaa-ay. ||7|| Devotion to the Guru always brings inner peace, but he alone is blessed with it whom the Guru inspires to obey God’s command. ||7|| ਗੁਰੂ ਦੀ ਸੇਵਾ ਆਤਮਕ ਆਨੰਦ ਰੂਪ ਹੈ,(ਪਰ ਇਹ ਉਸ ਨੂੰ ਮਿਲਦੀ

PAGE 1011

ਗੁਰ ਪੂਰੇ ਸਾਬਾਸਿ ਹੈ ਕਾਟੈ ਮਨ ਪੀਰਾ ॥੨॥ gur pooray saabaas hai kaatai man peeraa. ||2|| He hails the perfect Guru, who removes the pain of his heart. ||2|| ਉਹ ਪੂਰੇ ਗੁਰੂ ਨੂੰ ਧੰਨ ਧੰਨ ਆਖਦਾ ਹੈ ਜੇਹੜਾ ਉਸ ਦੇ ਮਨ ਦੀ ਪੀੜ ਦੂਰ ਕਰਦਾ ਹੈ ॥੨॥ ਲਾਲਾ ਗੋਲਾ ਧਣੀ ਕੋ ਕਿਆ ਕਹਉ ਵਡਿਆਈਐ ॥

PAGE 1010

ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥ DhanDhai Dhaavat jag baaDhi-aa naa boojhai veechaar. The world is so bound in worldly pursuits that it can not think about getting out of it. ਦੁਨੀਆ ਦੇ ਕਾਰ-ਵਿਹਾਰ ਵਿਚ ਦੌੜ-ਭੱਜ ਕਰਦਾ ਕਰਦਾ ਮਨੁੱਖ ਮਾਇਆ ਦੇ ਮੋਹ ਵਿਚ ਬੱਝ ਜਾਂਦਾ ਹੈ, ਉਹ (ਇਸ ਵਿਚੋਂ ਨਿਕਲਣ ਦੀ ਕੋਈ) ਸੋਚ

PAGE 1009

ਹਰਿ ਪੜੀਐ ਹਰਿ ਬੁਝੀਐ ਗੁਰਮਤੀ ਨਾਮਿ ਉਧਾਰਾ ॥ har parhee-ai har bujhee-ai gurmatee naam uDhaaraa. We should read and understand God’s Name, because liberation from vices can be achieved only by devotedly meditating on Naam by following the Guru’s teachings. ਪਰਮਾਤਮਾ ਦਾ ਨਾਮ (ਹੀ) ਪੜ੍ਹਨਾ ਚਾਹੀਦਾ ਹੈ ਨਾਮ ਹੀ ਸਮਝਣਾ ਚਾਹੀਦਾ ਹੈ, ਗੁਰੂ ਦੀ ਸਿੱਖਿਆ

PAGE 1008

ਮਾਰੂ ਮਹਲਾ ੫ ॥ maaroo mehlaa 5. Raag Maaroo, Fifth Guru: ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ ॥੧॥ vaido na vaa-ee bhaino na bhaa-ee ayko sahaa-ee raam hay. ||1|| For the suffering soul, neither any physician, nor his medicine, neither a brother, nor a sister can be of any help; it

PAGE 1007

ਮੇਰੇ ਮਨ ਨਾਮੁ ਹਿਰਦੈ ਧਾਰਿ ॥ mayray man naam hirdai Dhaar. O’ my mind, enshrine God’s Name in your heart. ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਈ ਰੱਖ। ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥੧॥ ਰਹਾਉ ॥ kar pareet man tan laa-ay har si-o avar sagal visaar. ||1|| rahaa-o.

PAGE 1006

ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥ atal akhi-o dayvaa mohan alakh apaaraa. O’ eternal, imperishable God, You are fascinating, incomprehensible, and infinite. ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਬਿਨਾਸੀ! ਹੇ ਪ੍ਰਕਾਸ਼-ਰੂਪ! ਹੇ ਸੋਹਣੇ ਸਰੂਪ ਵਾਲੇ! ਹੇ ਅਲੱਖ! ਹੇ ਬੇਅੰਤ! ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ ॥੪॥੬॥੨੨॥ daan paava-o santaa sang naanak rayn daasaaraa.

PAGE 1004

ਬਾਝੁ ਗੁਰੂ ਗੁਬਾਰਾ ॥ baajh guroo gubaaraa. Without following the Guru’s teachings, one remains in the darkness of spiritual ignorance. ਗੁਰੂ ਤੋਂ ਬਿਨਾ (ਜਗਤ ਵਿਚ ਆਤਮਕ ਜੀਵਨ ਵਲੋਂ) ਹਨੇਰਾ (ਹੀ ਹਨੇਰਾ) ਹੈ। ਮਿਲਿ ਸਤਿਗੁਰ ਨਿਸਤਾਰਾ ॥੨॥ mil satgur nistaaraa. ||2|| Only upon meeting the true Guru and following his teachings, one is liberated from the

error: Content is protected !!