Page 102

ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ ॥ thaakur kay sayvak har rang maaneh. The devotees of God enjoy the Love and Affection of God. (ਹੇ ਭਾਈ)! ਪਾਲਣਹਾਰ ਪ੍ਰਭੂ ਦੇ ਸੇਵਕ ਪ੍ਰਭੂ ਦੇ ਮਿਲਾਪ ਦੇ ਆਤਮਕ ਅਨੰਦ ਮਾਣਦੇ ਹਨ। ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥ jo kichh thaakur

Page 101

ਜੋ ਜੋ ਪੀਵੈ ਸੋ ਤ੍ਰਿਪਤਾਵੈ ॥ jo jo peevai so tariptaavai. Whosoever partakes of the Naam-nectar is satiated, and feel that all their worldly desires have been fulfilled. (ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਨਾਮ ਦਾ ਰਸ ਪ੍ਰਾਪਤ ਕਰਦਾ ਹੈ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ। ਅਮਰੁ

Page 188

ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥ maan mahat naanak parabh tayray. ||4||40||109|| O’ Nanak, all honor and glory is obtained by becoming Your servant. ਹੇ ਨਾਨਕ!  ਤੇਰਾ ਸੇਵਕ ਬਣਿਆਂ ਹੀ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ l ਗਉੜੀ ਮਹਲਾ ੫ ॥ ga-orhee mehlaa 5. Raag Gauree, by the Fifth Guru: ਜਾ ਕਉ ਤੁਮ ਭਏ ਸਮਰਥ

Page 187

ਕਵਨ ਗੁਨੁ ਜੋ ਤੁਝੁ ਲੈ ਗਾਵਉ ॥ kavan gun jo tujh lai gaava-o. What is that virtue, by which I may sing of You? ਮੈਂ ਤੇਰਾ ਕੇਹੜਾ ਗੁਣ ਲੈ ਕੇ ਤੇਰੀ ਸਿਫ਼ਤ-ਸਾਲਾਹ ਕਰਾਂ i ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥ kavan bol paarbrahm reejh ava-o. ||1|| rahaa-o. O’ God, what is that word by

Page 186

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ pee-oo daaday kaa khol dithaa khajaanaa., When I opened and looked at the treasure (the divine words) of my ancestors, ਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ, ਤਾ ਮੇਰੈ ਮਨਿ ਭਇਆ ਨਿਧਾਨਾ ॥੧॥ taa mayrai man bha-i-aa

Page 185

ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ ॥ har har naam jee-a paraan aDhaar. Now Naam has become the mainstay of my life breath. ਵਾਹਿਗੁਰੂ ਦਾ ਨਾਮ ਮੇਰੀ ਆਤਮਾ ਤੇ ਜਿੰਦ-ਜਾਨ ਦਾ ਆਸਰਾ ਹੈ। ਸਾਚਾ ਧਨੁ ਪਾਇਓ ਹਰਿ ਰੰਗਿ ॥ saachaa Dhan paa-i-o har rang. Being imbued with God’s love, I have obtained the true wealth

page 184

ਜਨ ਕੀ ਟੇਕ ਏਕ ਗੋਪਾਲ ॥ jan kee tayk ayk gopaal. God becomes the only support for such a devotee. ਇਕ ਗੋਪਾਲ-ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਏਕਾ ਲਿਵ ਏਕੋ ਮਨਿ ਭਾਉ ॥ aykaa liv ayko man bhaa-o. Such a devotee becomes attuned to God and his mind is filled with

Page 19

ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥ dar ghar dho-ee na lahai dargeh jhooth khu-aar. ||1|| rahaa-o. You will not find any shelter in God’s court, because falsehood is disgraced there. ਤੈਨੂੰ ਪ੍ਰਭੂ ਦੇ ਦਰ ਤੇ ਪਨਾਹ ਨਹੀਂ ਮਿਲਣੀ (ਕਿਉਂਕਿ) ਝੂਠ ਪ੍ਰਭੂ ਦੀ ਹਜ਼ੂਰੀ ਵਿਚ ਦੁਰਕਾਰਿਆ ਹੀ ਜਾਂਦਾ ਹੈ l ਆਪਿ

Page 4

ਅਸੰਖ ਭਗਤ ਗੁਣ ਗਿਆਨ ਵੀਚਾਰ ॥ asaNkh bhagat gun gi-aan veechaar. Countless devotees contemplate the virtues and wisdom of the Almighty. ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ, ਅਸੰਖ ਸਤੀ ਅਸੰਖ ਦਾਤਾਰ ॥ asaNkh satee asaNkh daataar. There are countless holy persons and countless philanthropists. ਅਣਗਿਣਤ ਹਨ

Page 18

ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥ kaytee-aa tayree-aa kudratee kayvad tayree daat. O’ God countless are your Powers and innumerable are your Blessings. ਹੇ ਪ੍ਰਭੂ! ਤੇਰੀਆਂ ਅਣਗਿਣਤ ਤਾਕਤਾਂ ਹਨ, ਤੇਰੀਆਂ ਅਣਗਿਣਤ ਬਖ਼ਸ਼ਸ਼ਾਂ ਹਨ। ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥ kaytay tayray jee-a jant sifat karahi din raat. So many of Your

error: Content is protected !!