Page 88
ਸਲੋਕੁ ਮਃ ੩ ॥ salok mehlaa 3. Shalok, by the Third Guru: ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥ satgur sayvay aapnaa so sir laykhai laa-ay. They who follow the true Guru’s teachings accomplish the goal of human life. ਜਿਹੜਾ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਹ ਮਨੁੱਖ ਆਪਣਾ ਸਿਰ (ਭਾਵ, ਮਨੁੱਖਾ