PAGE 1178

ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥ kaal dait sanghaaray jam pur ga-ay. ||2|| They are spiritually destroyed by the demon (fear) of death and feel as if they are gone to hell, the city of death. ||2|| ਕਾਲ ਦੈਂਤ ਨੇ ਉਹਨਾਂ ਨੂੰ ਮਾਰ ਮੁਕਾਇਆ, ਉਹ ਜਮ ਪੁਰੀ ਗਏ ਹਨ ॥੨॥ ਗੁਰਮੁਖਿ ਹਰਿ ਹਰਿ ਹਰਿ

PAGE 1177

ਇਨ ਬਿਧਿ ਇਹੁ ਮਨੁ ਹਰਿਆ ਹੋਇ ॥ in biDh ih man hari-aa ho-ay. The way by which a person’s mind spiritually rejuvenate is, ਇਸ ਤਰੀਕੇ ਨਾਲ ਮਨੁੱਖ ਦਾ ਮਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ, ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ ॥੧॥ ਰਹਾਉ ॥ har har naam japai din raatee

PAGE 1176

ਗੁਰ ਪੂਰੇ ਤੇ ਪਾਇਆ ਜਾਈ ॥ gur pooray tay paa-i-aa jaa-ee. which can only be received from the perfect Guru. ਇਹ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਨਾਮਿ ਰਤੇ ਸਦਾ ਸੁਖੁ ਪਾਈ ॥ naam ratay sadaa sukh paa-ee. By being imbued with the love of God’s Name, one always enjoys peace, ਹਰਿ-ਨਾਮ (ਦੇ ਪਿਆਰ-ਰੰਗ)

PAGE 1175

ਦਰਿ ਸਾਚੈ ਸਚੁ ਸੋਭਾ ਹੋਇ ॥ dar saachai sach sobhaa ho-ay. One in whose heart is enshrined the eternal God, is honored in His presence, ਸਦਾ-ਥਿਰ ਹਰਿ ਨਾਮ (ਜਿਸ ਦੇ ਮਨ ਵਿਚ ਵੱਸਦਾ ਹੈ) ਸਦਾ-ਥਿਰ ਪ੍ਰਭੂ ਦੇ ਦਰ ਤੇ ਉਸ ਦੀ ਸੋਭਾ ਹੁੰਦੀ ਹੈ, ਨਿਜ ਘਰਿ ਵਾਸਾ ਪਾਵੈ ਸੋਇ ॥੩॥ nij ghar vaasaa paavai so-ay.

PAGE 1174

ਪਰਪੰਚ ਵੇਖਿ ਰਹਿਆ ਵਿਸਮਾਦੁ ॥ parpanch vaykh rahi-aa vismaad. Looking at the expanse of the world, a devotee of God goes into ecstasy, ਗੁਰਮੁਖ ਇਹ ਜਗਤ-ਖਿਲਾਰਾ ਵੇਖ ਕੇ ‘ਵਾਹ ਵਾਹ’ ਕਰ ਉੱਠਦਾ ਹੈ, ਗੁਰਮੁਖਿ ਪਾਈਐ ਨਾਮ ਪ੍ਰਸਾਦੁ ॥੩॥ gurmukh paa-ee-ai naam parsaad. ||3|| but the gift of God’s Name is received only by following the

PAGE 1173

ਨਦਰਿ ਕਰੇ ਚੂਕੈ ਅਭਿਮਾਨੁ ॥ nadar karay chookai abhimaan. One upon whom God bestows His gracious glance, his ego vanishes, ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ, ਸਾਚੀ ਦਰਗਹ ਪਾਵੈ ਮਾਨੁ ॥ saachee dargeh paavai maan. and he receives honor in God’s presence. ਉਹ ਮਨੁੱਖ

PAGE 1172

ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ ॥ jin ka-o takhat milai vadi-aa-ee gurmukh say parDhaan kee-ay. Those who are blessed with the glory of a seat on God’s throne (Realization of God), they are rendered supreme by the Guru’s grace. ਜਿਨ੍ਹਾਂ ਨੂੰ ਪ੍ਰਭੂ ਦੇ ਰਾਜ ਸਿੰਘਾਸਨ ਤੇ ਟਿਕਾਣਾ ਮਿਲਣ ਦੀ ਪ੍ਰਭਤਾ ਪ੍ਰਾਪਤ

PAGE 1171

ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥ kaahay kalraa sinchahu janam gavaavahu. O’ Brahmin, why are you wasting your human birth by performing useless deeds like watering a saline land? ਹੇ ਬ੍ਰਾਹਮਣ!ਤੂੰ ਆਪਣਾ ਜਨਮ (ਵਿਅਰਥ) ਗਵਾ ਰਿਹਾ ਹੈਂ। (ਤੇਰਾ ਇਹ ਉੱਦਮ ਇਉਂ ਹੀ ਹੈ ਜਿਵੇਂ ਕੋਈ ਕਿਸਾਨ ਕਲਰਾਠੀ ਧਰਤੀ ਨੂੰ ਪਾਣੀ ਦੇਈ ਜਾਏ, ਕੱਲਰ ਵਿਚ ਫ਼ਸਲ

PAGE 1170

ਗੁਰਿ ਸੰਗਿ ਦਿਖਾਇਓ ਰਾਮ ਰਾਇ ॥੧॥ gur sang dikhaa-i-o raam raa-ay. ||1|| The Guru has caused me to visualize God with me. ||1|| ਗੁਰੂ ਨੇ ਪਾਤਿਸ਼ਾਹ ਪ੍ਰਮੇਸ਼ਰ ਨੂੰ ਮੇਰੇ ਅੰਗ-ਸੰਗ ਵਿਖਾ ਦਿੱਤਾ ਹੈ| ॥੧॥ ਮਿਲੁ ਸਖੀ ਸਹੇਲੀ ਹਰਿ ਗੁਨ ਬਨੇ ॥ mil sakhee sahaylee har gun banay. O’ my friends, it behooves us to join

PAGE 1169

ਜਾਮਿ ਨ ਭੀਜੈ ਸਾਚ ਨਾਇ ॥੧॥ ਰਹਾਉ ॥ jaam na bheejai saach naa-ay. ||1|| rahaa-o. if his heart is not imbued with the love of God’s Name. ||1||Pause|| ਜਦੋਂ ਤਕ ਮਨੁੱਖ ਪ੍ਰਭੂ ਦੇ ਸੱਚੇ ਨਾਮ ਵਿਚ ਨਹੀਂ ਭਿੱਜਦਾ (ਪ੍ਰੀਤ ਨਹੀਂ ਪਾਂਦਾ) ॥੧॥ ਰਹਾਉ ॥ ਦਸ ਅਠ ਲੀਖੇ ਹੋਵਹਿ ਪਾਸਿ ॥ das ath leekhay hoveh paas.

error: Content is protected !!