Page 753
ਆਪੇ ਥਾਪਿ ਉਥਾਪਿ ਸਬਦਿ ਨਿਵਾਜਿਆ ॥੫॥ aapay thaap uthaap sabad nivaaji-aa. ||5|| You Yourself create and destroy everything; You yourself glorify a person through the Guru’s word. ||5|| ਤੂੰ ਆਪ ਹੀ ਪੈਦਾ ਕਰਦਾ ਹੈਂ ਆਪ ਹੀ ਨਾਸ ਕਰਦਾ ਹੈਂ ਤੂੰ ਆਪ ਹੀ ਜੀਵ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਨਿਵਾਜਦਾ ਹੈਂ॥੫॥ ਦੇਹੀ ਭਸਮ ਰੁਲਾਇ