Page 610

ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥ naanak ka-o gur pooraa bhayti-o saglay dookh binaasay. ||4||5|| Nanak has met the perfect Guru and all his sorrows have been eradicated by following his teachings. ||4||5|| ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਅਤੇ ਉਸ ਦੇ ਸਾਰੇ ਦੁੱਖ ਦੂਰ ਹੋ ਗਏ ਹਨ ॥੪॥੫॥ ਸੋਰਠਿ ਮਹਲਾ

Page 608

ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥ ratan lukaa-i-aa lookai naahee jay ko rakhai lukaa-ee. ||4|| The jewel like Naam cannot be kept hidden, even if one tries to hide. ||4|| ਨਾਮ-ਰਤਨ ਲੁਕਾਇਆਂ ਲੁਕਦਾ ਨਹੀਂ , ਭਾਵੇਂ ਕੋਈ ਲੁਕਾਉਣ ਦੀ ਹਜ਼ਾਰ ਕੋਸ਼ਿਸ਼ ਕਰੇ। ॥੪॥ ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ

Page 607

ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ ॥ gal jayvrhee aapay paa-idaa pi-aaraa ji-o parabh khinchai ti-o jaahaa. God Himself has put a chain around the necks of creatures and as He pulls them, they must go in that direction.. ਪ੍ਰਭੂ ਆਪ ਹੀ (ਸਭ ਜੀਵਾਂ ਦੇ) ਗਲ ਵਿਚ ਰੱਸੀ ਪਾਈ ਰੱਖਦਾ ਹੈ,

Page 604

ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ sabad marahu fir jeevhu sad hee taa fir maran na ho-ee. If by following the Guru’s word you become free of vices, then you would live a spiritual life forever and you would never die a spiritual death. ਗੁਰੂ ਦੇ ਸ਼ਬਦ ਵਿਚ ਜੁੜ

Page 515

  ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥ vaahu vaahu tis no aakhee-ai je sabh meh rahi-aa samaa-ay. We should sing the praises of that God who is pervading in all. ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਭ ਵਿੱਚ ਸਮਾਇਆ ਹੋਇਆ ਹੈ। ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ

Page 505

ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥੧॥ ਰਹਾਉ ॥ satgur vaak hirdai har nirmal naa jam kaan na jam kee baakee. ||1|| rahaa-o. When through the Guru’s teachings, one enshrines the immaculate God in his heart, then he no longer remains fearful of death and the fear of his

Page 503

ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥੨॥ kaval pargaas bha-ay saaDhsangay durmat buDh ti-aagee. ||2|| In the company of the Guru, their hearts blossom and they renounce evil thoughts. ||2|| ਗੁਰੂ ਦੀ ਸੰਗਤ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ ॥੨॥ ਆਠ ਪਹਰ ਹਰਿ

Page 501

ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥ DhanDhaa karat bihaanee a-uDhahi gun niDh naam na gaa-i-o. ||1|| rahaa-o. All his life passes away engaged in worldly pursuits and has never sung praises of God, the treasure of virtues. ||1||Pause|| (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ

Page 570

ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥ gun meh gunee samaa-ay jis aap bujhaa-ay laahaa bhagat saisaaray. A virtuous person whom God grants insight, remains immersed in God Who is the source of all virtues. He reaps the benefit of meditating on God in this world. ਜਿਸ ਨੂੰ ਪਰਮਾਤਮਾ ਆਪ (ਆਤਮਕ

Page 569

ਨਾਨਕ ਸਬਦਿ ਮਿਲੈ ਭਉ ਭੰਜਨੁ ਹਰਿ ਰਾਵੈ ਮਸਤਕਿ ਭਾਗੋ ॥੩॥ naanak sabad milai bha-o bhanjan har raavai mastak bhaago. ||3|| O’ Nanak, one who is predestined, realizes God, the destroyer of fear, through the Guru’s word and forever he enshrines God in his heart. ||3|| ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ

error: Content is protected !!