Page 453

ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥ bikhmo bikham akhaarhaa mai gur mil jeetaa raam. O’ God, by meeting and following the Guru’s teachings, I have won the most arduous battle in the arena of life. ਗੁਰੂ ਨੂੰ ਮਿਲ ਕੇ ਮੈਂ ਇਹ ਬੜਾ ਔਖਾ ਸੰਸਾਰ-ਅਖਾੜਾ ਜਿੱਤ ਲਿਆ ਹੈ। ਗੁਰ ਮਿਲਿ ਜੀਤਾ ਹਰਿ ਹਰਿ

Page 452

ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ ॥ pir rati-arhay maiday lo-in mayray pi-aaray chaatrik boond jivai. O’ my beloved, just as the pied cuckoo keeps on chirping for that special drop of rain, my eyes are drenched with the love of my Husband-God. ਹੇ ਮੇਰੇ ਪਿਆਰੇ! ਮੇਰੀਆਂ ਅੱਖਾਂ ਪ੍ਰਭੂ-ਪਤੀ ਦੇ ਦਰਸ਼ਨ ਵਿਚ

Page 451

ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥ kar sayveh pooraa satguroo bhukh jaa-ay leh mayree. Deeming their Guru as infallible, They keep serving and following his teachings and their desire for worldly wealth and self-conceit is eliminated. ਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਉਸ ਦੀ ਦੱਸੀ ਹੋਈ ਸੇਵਾ ਕਰਦੇ ਰਹਿੰਦੇ ਹਨ (ਜਿਸ

Page 450

ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥ jan naanak ka-o har bakhsi-aa har bhagat bhandaaraa. ||2|| O’ Nanak, God has blessed me the treasure of His devotional worship. ਹੇ ਹਰੀ! ਆਪਣੇ ਦਾਸ ਨਾਨਕ ਨੂੰ ਭੀ ਤੂੰ ਹੀ (ਮੇਹਰ ਕਰ ਕੇ) ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੈ ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ

Page 449

ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥ jan naanak musak jhakoli-aa sabh janam Dhan Dhannaa. ||1|| God’s servant Nanak is soaked in the fragrance of Naam and his entire life has been extremely blessed. ਦਾਸ ਨਾਨਕ ਪ੍ਰਭੂ ਦੇ ਨਾਮ ਦੀ ਕਸਤੂਰੀ ਨਾਲ ਚੰਗੀ ਤਰ੍ਹਾਂ ਸੁਗੰਧਿਤ ਹੋ ਗਿਆ ਹੈ, ਨਾਨਕ ਦਾ ਸਾਰਾ ਜੀਵਨ ਹੀ

Page 448

ਆਸਾ ਮਹਲਾ ੪ ਛੰਤ ॥ aasaa mehlaa 4 chhant. Raag Aasaa, Fourth Guru. Chhant: ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥ vadaa mayraa govind agam agochar aad niranjan nirankaar jee-o My God is the greatest, He is incomprehensible, unfathomable, primal, immaculate and formless. ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, ਉਹ ਗਿਆਨ-ਇੰਦ੍ਰਿਆਂ ਦੀ

Page 447

ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥ har har naam japi-aa aaraaDhi-aa mukh mastak bhaag sabhaagaa. Then he started meditating and contemplating on God’s Name and realized his prordained good fortunate. ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਣ ਲੱਗ ਪਿਆ ਹਰਿ-ਨਾਮ ਸਿਮਰਨ ਲੱਗ ਪਿਆ, ਉਸ ਦੇ ਮੂੰਹ ਉਤੇ ਉਸ ਦੇ ਮੱਥੇ ਉੱਤੇ

Page 446

ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥ kalijug har kee-aa pag tarai khiskee-aa pag cha-uthaa tikai tikaa-ay jee-o. People, within whom the three pillars of faith slipped away (charity, compassion and penance) and their faith left standing only on the fourth pillar (Truth), felt as if God has ushered Kal-yug

Page 445

ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥ aavan jaanaa bharam bha-o bhaagaa har har har gun gaa-i-aa. Yes, they who sang the praises of God, their cycles of birth and death ended and their dread and doubt went away. ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਦਾ ਜਨਮ ਮਰਨ, ਉਹਨਾਂ

Page 444

ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥ safal janam sareer sabh ho-aa jit raam naam pargaasi-aa. When God’s Name became manifest in them, their entire body and human birth became fruitful. ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਗਿਆ, ਉਹਨਾਂ ਦਾ ਸਰੀਰ ਭੀ ਸਫਲ ਹੋ ਗਿਆ, ਜਦ ਉਹਨਾਂ ਵਿਚ ਪ੍ਰਭੂ ਦਾ ਨਾਮ ਚਮਕ

error: Content is protected !!