Page 86
ਮਃ ੩ ॥ mehlaa 3. By the Third Guru: ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥ satgur sayv sukh paa-i-aa sach naam guntaas. One who has followed the teachings of the true Guru, has obtained peace and realized God, the Treasure of virtues. (ਜਿਸ ਨੇ) ਸਤਿਗੁਰੂ ਦੀ ਦੱਸੀ ਸੇਵਾ ਕੀਤੀ ਹੈ (ਉਸ ਨੂੰ) ਗੁਣਾਂ