Urdu-Page-57

ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥੫॥ taribhavan so parabh jaanee-ai saacho saachai naa-ay. ||5|| O’ Soul-bride, by meditating on the true Name of God, it is realized that He is pervading in all the three worlds. ਹੇ ਜੀਵ-ਇਸਤ੍ਰੀ! ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ

Urdu-Pagr-56

ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥ mukh jhoothai jhooth bolnaa ki-o kar soochaa ho-ay. How can a person be of pure mind who always speaks falsehood ? ਅਜੇਹਾ ਜੀਵ (ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ ਅੰਦਰੋਂ) ਸੁੱਚਾ ਕਦੇ ਭੀ ਨਹੀਂ ਹੋ ਸਕਦਾ। مُکھِ جھوُٹھےَ جھوُٹھُ بولنھا کِءُ کرِ سوُچا ہوءِ اگر دل

Urdu-Page-55

ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥ har jee-o sabad pachhaanee-ai saach ratay gur vaak. It’s by following the Guru’s word, and by being imbued with truth, that God is realized. ਪ੍ਰਭੂ (ਦੇ ਨਾਮ) ਵਿਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪੈ ਸਕਦੀ ਹੈ। ہرِ جیِءُ

Urdu-Page-54

ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥ ganat ganaavan aa-ee-aa soohaa vays vikaar. ۔ All of them have come to be counted as his true beloveds but their holy looking red robes are useless. ਪਰ ਜੇਹੜੀਆਂ ਆਪਣੇ ਸਿੰਗਾਰ ਦਾ ਵਿਖਾਵਾ-ਮਾਣ ਕਰਦੀਆਂ ਹਨ, ਉਹਨਾਂ ਦਾ ਗੂੜ੍ਹਾ ਲਾਲ ਪਹਿਰਾਵਾ (ਭੀ) ਵਿਕਾਰ (ਹੀ) ਪੈਦਾ ਕਰਦਾ ਹੈ, گنھت گنھاۄنھِ

Urdu-Page-53

ਭਾਈ ਰੇ ਸਾਚੀ ਸਤਿਗੁਰ ਸੇਵ ॥ bhaa-ee ray saachee satgur sayv. O brother, true (and most fruitful) is the teachings of the true Guru, ਹੇ ਵੀਰ! ਕੇਵਲ ਸੱਚੇ ਗੁਰਾਂ ਦੀ ਟਹਿਲ-ਸੇਵਾ ਹੀ ਸਤਿ ਹੈ। بھائیِ رے ساچیِ ستِگُر سیۄ اے برادران ملت خدا رسیدگانوں سنو نجات آزادی چھٹکارہ سچے نام سے ہے ۔ ਸਤਿਗੁਰ ਤੁਠੈ

Urdu-Page-52

ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥ banDhan mukat santahu mayree raakhai mamtaa. ||3|| But O’ saints, I know that out of His fatherly affection, He will liberate me from worldly bonds. ਹੇ ਸੰਤ ਜਨੋ! ਪਿਤਾ-ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ। ਉਹ ਮੈਨੂੰ ਆਪਣਾ ਜਾਣਦਾ ਹੈ بنّدھن مُکتُ سنّتہُ میریِ راکھےَ

Urdu-Page-51

ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥ naanak Dhan sohaaganee jin sah naal pi-aar. ||4||23||93|| O’ Nanak, blessed are those soul-brides who have true love for their groom. ਹੇ ਨਾਨਕ! ਮੁਬਾਰਕ ਹਨ ਉਹ ਜੀਵ-ਇਸਤ੍ਰੀਆਂ ਜਿਨ੍ਹਾਂ ਦਾ ਖਸਮ-ਪ੍ਰਭੂ ਨਾਲ ਪਿਆਰ (ਬਣ ਗਿਆ) ਹੈ l نانک دھنّنُ سوہاگنھیِ جِن سہ نالِ پِیارُ اے نانک وہ انسان

Urdu-Page-50

ਸਤਿਗੁਰੁ ਗਹਿਰ ਗਭੀਰੁ ਹੈ ਸੁਖ ਸਾਗਰੁ ਅਘਖੰਡੁ ॥ satgur gahir gabheer hai sukh saagar agh-khand. The true Guru is like a deep and profound ocean of peace and destroyer of sins. ਸਤਿਗੁਰੂ (ਮਾਨੋ), ਇਕ ਡੂੰਘਾ ਸਾਰੇ ਸੁਖਾਂ ਦਾ ਸਮੁੰਦਰ ਹੈ, ਗੁਰੂ ਵੱਡੇ ਜਿਗਰੇ ਵਾਲਾ ਹੈ, ਗੁਰੂ ਪਾਪਾਂ ਦਾ ਨਾਸ ਕਰਨ ਵਾਲਾ ਹੈ। ستِگُرُ گہِر گبھیِرُ

Urdu-Page-49

ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ ॥ santaa sangat man vasai parabh pareetam bakhsind. In the Society of the Saints, the all merciful beloved God comes to dwell within the mind. ਪ੍ਰੀਤਮ ਬਖ਼ਸ਼ਣਹਾਰ ਪ੍ਰਭੂ ਸਾਧ ਸੰਗਤਿ ਵਿਚ ਟਿਕਿਆਂ ਹੀ ਮਨ ਵਿਚ ਵੱਸਦਾ ਹੈ। سنّتا سنّگتِ منِ ۄسےَ پ٘ربھُ پ٘ریِتمُ بکھسِنّدُ صحبت و قربت پاکدامن

Urdu-Page-48

ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥੩॥ aithai mileh vadaa-ee-aa dargahi paavahi thaa-o. ||3|| (In this way), you would obtain glory in this world and honor in God’s court. ਇਸ ਜਗਤ ਵਿਚ (ਸਭ ਕਿਸਮ ਦੇ) ਆਦਰ-ਮਾਣ ਮਿਲਣਗੇ, ਪਰਮਾਤਮਾ ਦੀ ਦਰਗਹ ਵਿਚ ਭੀ ਆਦਰ ਪਾਏਂਗਾ l ایَتھےَ مِلہِ ۄڈائیِیا درگہِ پاۄہِ تھاءُ س سے اس جہان

error: Content is protected !!