Page 297
ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ ॥ laabh milai totaa hirai har dargeh pativant. In this way the spiritual life becomes profitable and all the loss from past evils is recovered and honor is obtained in God’s court. ਆਤਮਕ ਜੀਵਨ ਵਿੱਚ ਉਹਨਾਂ ਨੂੰ ਵਾਧਾ ਹੀ ਵਾਧਾ ਪੈਂਦਾ ਹੈ ਤੇ ਆਤਮਕ ਜੀਵਨ ਵਿਚ ਪੈ ਰਹੀ