Page 156

ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥ aykas charnee jay chit laaveh lab lobh kee Dhaavsitaa. ||3|| If you focus your consciousness on the love of God, then why would you chase after greed? ਜੇ ਤੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੇਂ, ਤਾਂ ਤੂੰ ਫਿਰ ਲੱਬ ਤੇ ਲੋਭ ਦੇ ਮਗਰ ਕਿਉਂ

Page 70

ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ ॥ ayhu jag jaltaa daykh kai bhaj pa-ay satgur sarnaa. Seeing Humanity burning in the fires of desire, some run to the Guru’s sanctuary. ਜੇਹੜੇ ਮਨੁੱਖ ਇਸ ਜਗਤ ਨੂੰ (ਵਿਕਾਰਾਂ ਦੀ ਤਪਸ਼ ਵਿਚ) ਸੜਦਾ ਵੇਖ ਕੇ ਛੇਤੀ ਨਾਲ ਗੁਰੂ ਦੀ ਸ਼ਰਨ ਜਾ ਪਏ, ਸਤਿਗੁਰਿ ਸਚੁ ਦਿੜਾਇਆ

Page 152

ਸਰਮ ਸੁਰਤਿ ਦੁਇ ਸਸੁਰ ਭਏ ॥ saram surat du-ay sasur bha-ay. Hard work and heigher concious are my mother-in-law and father-in-law; ਉੱਦਮ ਅਤੇ ਉੱਚੀ ਸੁਰਤ ਦੋਨੋ ਮੇਰੇ ਸੱਸ ਤੇ ਸਹੁਰਾ ਹੋ ਗਏ ਹਨ। ਕਰਣੀ ਕਾਮਣਿ ਕਰਿ ਮਨ ਲਏ ॥੨॥ karnee kaaman kar man la-ay. ||2|| I have made good deeds my spouse. ਚੰਗੇ ਅਮਲਾ ਨੂੰ

Page 238

ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥ jo is maaray tis ka-o bha-o naahi. One who conquers this sense of duality does not fear anyone. ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਮੁਕਾਂਦਾ ਹੈ, ਉਸ ਨੂੰ (ਦੁਨੀਆ ਦਾ ਕੋਈ) ਡਰ ਪੋਹ ਨਹੀਂ ਸਕਦਾ। ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥ jo is maaray so naam

Page 69

ਸਿਰੀਰਾਗੁ ਮਹਲਾ ੩ ॥ sireeraag mehlaa 3. Siree Raag, by the Third Guru: ਸਤਿਗੁਰਿ ਮਿਲਿਐ ਫੇਰੁ ਨ ਪਵੈ ਜਨਮ ਮਰਣ ਦੁਖੁ ਜਾਇ ॥ satgur mili-ai fayr na pavai janam maran dukh jaa-ay. Meeting with the Guru, one does not have to wander through (millions of species), and the pains of birth and death goes away.

Page 68

ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥ man tan arpee aap gavaa-ee chalaa satgur bhaa-ay. Shedding all my self-conceit from within, I surrender myself completely to the Guru and do what pleases the true Guru. ਮੈਂ ਆਪਣੀ ਆਤਮਾ ਤੇ ਦੇਹਿ ਸਮਰਪਣ ਕਰਦਾ ਹਾਂ ਆਪਣੀ ਸਵੈ-ਹੰਗਤਾ ਤਿਆਗਦਾ ਹਾਂ ਤੇ ਸੱਚੇ ਗੁਰਾਂ ਦੀ ਰਜਾ ਅਨੁਸਾਰ

Page 151

ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ raag ga-orhee gu-aarayree mehlaa 1 cha-upday dupday Raag Gauree Guareri, First Guru, Chaupadey (Four lines) & Dupadey (Two lines): ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik-oNkaar sat naam kartaa purakh nirbha-o nirvair akaal moorat ajoonee saibhaN gur prasad. One God.

Page 237

ਸਹਜੇ ਦੁਬਿਧਾ ਤਨ ਕੀ ਨਾਸੀ ॥ sehjay dubiDhaa tan kee naasee. The duality of his mind has intuitively been eliminated ਸੁਖੈਨ ਹੀ, ਉਸ ਦੇ ਹਿਰਦੇ ਵਿਚੋਂ ਮੇਰ-ਤੇਰ ਦੂਰ ਹੋ ਜਾਂਦੀ ਹੈ। ਜਾ ਕੈ ਸਹਜਿ ਮਨਿ ਭਇਆ ਅਨੰਦੁ ॥ jaa kai sahj man bha-i-aa anand. The one in whose mind a state of bliss arises intuitively.

Page 150

ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥ da-yi vigo-ay fireh vigutay fitaa vatai galaa. Strayed from God, they wander in disgrace, and their entire troop is ruined. ਰੱਬ ਵੱਲੋਂ ਖੁੰਝੇ ਹੋਏ ਭਟਕਦੇ ਹਨ l ਇਹ ਸਾਰਾ ਆਵਾ ਹੀ ਊਤਿਆ ਹੋਇਆ ਹੈ। ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥ jee-aa maar jeevaalay so-ee

Page 67

ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥ bin sabdai jag dukhee-aa firai manmukhaa no ga-ee khaa-ay. Without the the Guru’s word, the world keeps wandering in pain due to its love for maya, which has consumed the self-willed people. ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਮਾਇਆ ਦੇ ਮੋਹ ਦੇ ਕਾਰਨ) ਦੁਖੀ ਫਿਰਦਾ

error: Content is protected !!