Page 50
ਸਤਿਗੁਰੁ ਗਹਿਰ ਗਭੀਰੁ ਹੈ ਸੁਖ ਸਾਗਰੁ ਅਘਖੰਡੁ ॥ satgur gahir gabheer hai sukh saagar agh-khand. The true Guru is like a deep and profound ocean of peace and destroyer of sins. ਸਤਿਗੁਰੂ (ਮਾਨੋ), ਇਕ ਡੂੰਘਾ ਸਾਰੇ ਸੁਖਾਂ ਦਾ ਸਮੁੰਦਰ ਹੈ, ਗੁਰੂ ਵੱਡੇ ਜਿਗਰੇ ਵਾਲਾ ਹੈ, ਗੁਰੂ ਪਾਪਾਂ ਦਾ ਨਾਸ ਕਰਨ ਵਾਲਾ ਹੈ। ਜਿਨਿ ਗੁਰੁ ਸੇਵਿਆ