PAGE 1252
ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥ har kay sant sadaa thir poojahu jo har naam japaat. O’ mortals, humbly serve God’s saints who are spiritually immortal, because they lovingly remember God’s Name and inspire others to do the same. ਹੇ ਬੰਦੇ! ਪ੍ਰਭੂ ਦੇ ਸੰਤ ਸਦਾ ਅਟੱਲ (ਮੁੜ ਮੁੜ ਮੌਤ ਦਾ