PAGE 1242
ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ ॥ puchhaa dayvaaN maansaaN joDh karahi avtaar. if I ask the gods, the mortals and those created as warriors by God, ਜੇਕਰ ਮੈਂ ਦੇਵਤਿਆਂ ਇਨਸਾਨਾਂ, ਅਤੇ ਪ੍ਰਭੂ ਦੇ ਰਚੇ ਹੋਏ ਯੋਧਿਆਂ ਤੇ ਸੁਆਲ ਕਰਾਂ, ਸਿਧ ਸਮਾਧੀ ਸਭਿ ਸੁਣੀ ਜਾਇ ਦੇਖਾਂ ਦਰਬਾਰੁ ॥ siDh samaaDhee sabh sunee jaa-ay daykhaaN darbaar.