PAGE 268
ਇਆਹੂ ਜੁਗਤਿ ਬਿਹਾਨੇ ਕਈ ਜਨਮ ॥ i-aahoo jugat bihaanay ka-ee janam. So many lifetimes are wasted in these ways. ਇਸੇ ਰਾਹੇ ਪੈ ਕੇ (ਇਸ ਦੇ) ਕਈ ਜਨਮ ਗੁਜ਼ਾਰ ਗਏ ਹਨ। ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥ naanak raakh layho aapan kar karam. ||7|| O’ God,please, show mercy and protect him from these vices, prays