Page 739
ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ kar kirpaa mohi saaDhsang deejai. ||4|| and kindly bless me with the company of the saintly people. ||4|| ਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤਿ ਬਖ਼ਸ਼ ॥੪॥ ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ta-o kichh paa-ee-ai ja-o ho-ee-ai raynaa. We can receive something worthwhile in the company of