Page 392

ਸੰਚਤ ਸੰਚਤ ਥੈਲੀ ਕੀਨ੍ਹ੍ਹੀ ॥ sanchat sanchat thailee keenHee. In this way, even if he collected lot of wealth, ਜੋੜਦਿਆਂ ਜੋੜਦਿਆਂ (ਜੇ ਉਸ ਨੇ) ਖ਼ਜ਼ਾਨਾ (ਭੀ) ਬਣਾ ਲਿਆ, ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਹ੍ਹੀ ॥੧॥ parabh us tay daar avar ka-o deenHee. ||1|| at the end God takes it away from him and gives

Page 391

ਆਸਾ ਮਹਲਾ ੫ ॥ aasaa mehlaa 5. Raag Aasaa, Fifth Guru: ਨਾ ਓਹੁ ਮਰਤਾ ਨਾ ਹਮ ਡਰਿਆ ॥ naa oh martaa naa ham dari-aa. Since God never dies, we should also have no fear of death. ਪਰਮਾਤਮਾ ਕਦੇ ਮਰਦਾ ਨਹੀਂ ।ਸਾਨੂੰ ਭੀ ਮੌਤ ਤੋਂ ਡਰ ਨਹੀਂ ਹੋਣਾ ਚਾਹੀਦਾ। ਨਾ ਓਹੁ ਬਿਨਸੈ ਨਾ ਹਮ ਕੜਿਆ ॥

Page 340

ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥ kahi kabeer gur bhayt mahaa sukh bharmat rahay man maanaanaaN. ||4||23||74|| Kabir says, upon meeting the Guru, supreme bliss is attained; mind ceases to wander and remains attuned to God. ||4|23||74|| ਕਬੀਰ ਆਖਦਾ ਹੈ, ਸਤਿਗੁਰੂ ਨੂੰ ਮਿਲ ਕੇ ਉੱਚਾ ਸੁਖ ਪ੍ਰਾਪਤ ਹੁੰਦਾ ਹੈ, ਭਟਕਣਾ

Page 339

ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥ sankat nahee parai jon nahee aavai naam niranjan jaa ko ray. God, whose Name is immaculate does not go through the womb and and is not afflicted by Maya. ਜਿਸ ਪ੍ਰਭੂ ਦਾ ਨਾਮ ਹੈ ਨਿਰੰਜਨ, ਪ੍ਰਭੂ ਕਦੇ ਮਾਇਆ ਦੇ ਅਸਰ ਹੇਠ ਨਹੀਂ ਆ

Page 337

ਝੂਠਾ ਪਰਪੰਚੁ ਜੋਰਿ ਚਲਾਇਆ ॥੨॥ jhootha parpanch jor chalaa-i-aa. ||2|| Misusing its power, he runs a false show of worldly wealth and power. ||2|| ਆਪਣੀ ਸੱਤਿਆ ਦੁਆਰਾ ਜੀਵ ਨੇ ਝੂਠਾ ਖਿਲਾਰਾ ਖਿਲਾਰ ਛੱਡਿਆ। ਕਿਨਹੂ ਲਾਖ ਪਾਂਚ ਕੀ ਜੋਰੀ ॥ kinhoo laakh paaNch kee joree. Some amassed hundreds of thousands of dollars (lots of worldly wealth),

Page 336

ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥ bikhai baach har raach samajh man ba-uraa ray. O’ my crazy mind, be careful, save yourself from falling into sinful pursuits and attune yourself to God. ਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ। ਨਿਰਭੈ ਹੋਇ ਨ ਹਰਿ ਭਜੇ ਮਨ

Page 254

ਸਲੋਕੁ ॥ salok. Shalok: ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ ॥ gan min daykhhu manai maahi sarpar chalno log. you may do all the calculations in your mind and see for yourself that all must depart from here in the end. ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ, ਸਾਰਾ ਜਗਤ ਜ਼ਰੂਰ ਆਪੋ

Page 158

ਮਨਿ ਨਿਰਮਲਿ ਵਸੈ ਸਚੁ ਸੋਇ ॥ man nirmal vasai sach so-ay. The mind is rendered immaculate, and one realizes the presence of God within, (ਮਨੁੱਖ ਦੇ) ਪਵਿਤ੍ਰ (ਹੋਏ) ਮਨ ਵਿਚ ਉਹ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ। ਸਾਚਿ ਵਸਿਐ ਸਾਚੀ ਸਭ ਕਾਰ ॥ saach vasi-ai saachee sabh kaar. When one realizes the presence of eternal

Page 159

ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥ bhagat karahi moorakh aap janaaveh. The fools perform devotional worship to show themselves off. ਮੂਰਖ ਲੋਕ ਰਾਸਾਂ ਪਾਂਦੇ ਹਨ ਤੇ ਆਪਣੇ ਆਪ ਨੂੰ ਭਗਤ ਪਰਗਟ ਕਰਦੇ ਹਨ। ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥ nach nach tapeh bahut dukh paavahi. They dance and jump again and again, and endure

Page 413

ਸੁਖੁ ਮਾਨੈ ਭੇਟੈ ਗੁਰ ਪੀਰੁ ॥ sukh maanai bhaytai gur peer. He who meets and follows the Guru-prophet’s teachings enjoys peace. ਜਿਸ ਮਨੁੱਖ ਨੂੰ ਗੁਰੂ-ਪੀਰ ਮਿਲ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ। ਏਕੋ ਸਾਹਿਬੁ ਏਕੁ ਵਜੀਰੁ ॥੫॥ ayko saahib ayk vajeer. ||5|| O’ God, You alone are the King and You alone are the

error: Content is protected !!