Page 412

ਜੋ ਤਿਸੁ ਭਾਵੈ ਸੋ ਫੁਨਿ ਹੋਇ ॥ jo tis bhaavai so fun ho-ay. Whatever pleases Him, comes to pass. ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ। ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥ sun bharthar naanak kahai beechaar. O’ Bharthari Yogi, listen, after due deliberation Nanak says this, ਹੇ ਭਰਥਰੀ

Page 411

ਸਭ ਕਉ ਤਜਿ ਗਏ ਹਾਂ ॥ sabh ka-o taj ga-ay haaN. have all departed from this world leaving behind that Maya. ਆਖ਼ਰ ਉਸ ਸਾਰੀ ਮਾਇਆ ਨੂੰ ਛੱਡ ਕੇ ਇਥੋਂ ਚਲੇ ਗਏ, ਸੁਪਨਾ ਜਿਉ ਭਏ ਹਾਂ ॥ supnaa ji-o bha-ay haaN. Like a dream they have disappeared from the world stage. (ਹੁਣ ਉਹ) ਸੁਪਨੇ ਵਾਂਗ ਹੋ

Page 410

ਅਲਖ ਅਭੇਵੀਐ ਹਾਂ ॥ alakh abhayvee-ai haaN. He, who is unfathomable and incomprehensible. ਜਿਸ ਦਾ ਸਹੀ-ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ। ਤਾਂ ਸਿਉ ਪ੍ਰੀਤਿ ਕਰਿ ਹਾਂ ॥ taaN si-o pareet kar haaN. Enshrine love for that God, ਉਸ ਪਰਮਾਤਮਾ ਨਾਲ ਪਿਆਰ ਪਾ, ਬਿਨਸਿ ਨ ਜਾਇ ਮਰਿ ਹਾਂ ॥

Page 409

ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥ taj maan moh vikaar mithi-aa jap raam raam raam. Abandon your self-conceit, worldly attachments, evil deeds, and falsehood; always meditate on God’s Name. ਅਹੰਕਾਰ ਮੋਹ ਵਿਕਾਰ ਝੂਠ ਤਿਆਗ ਦੇਹ, ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ, ਮਨ ਸੰਤਨਾ ਕੈ ਚਰਨਿ ਲਾਗੁ ॥੧॥ man santnaa kai charan

Page 408

ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ ॥ parabh sang mileejai ih man deejai. Union with God can be obtained only by totally surrendering the mind to Him. ਪ੍ਰਭੂ ਦੇ ਚਰਨਾਂ ਵਿਚ ਤਦੋਂ ਹੀ ਮਿਲ ਸਕੀਦਾ ਹੈ ਜੇ ਆਪਣਾ ਇਹ ਮਨ ਹਵਾਲੇ ਕਰ ਦੇਈਏ, ਨਾਨਕ ਨਾਮੁ ਮਿਲੈ ਅਪਨੀ ਦਇਆ ਕਰਹੁ ॥੨॥੧॥੧੫੦॥ naanak naam milai apnee da-i-aa

Page 407

ਕਿਛੁ ਕਿਛੁ ਨ ਚਾਹੀ ॥੨॥ kichh kichh na chaahee. ||2|| I do not need any such thing. ||2|| ਮੈਨੂੰ ਕਿਸੇ ਚੀਜ਼ ਦੀ ਭੀ ਲੋੜ ਨਹੀਂ ॥੨॥ ਚਰਨਨ ਸਰਨਨ ਸੰਤਨ ਬੰਦਨ ॥ ਸੁਖੋ ਸੁਖੁ ਪਾਹੀ ॥ charnan sarnan santan bandan. sukho sukh paahee. I find comfort and peace in the refuge of the saint (Guru) and

Page 406

ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ ॥੨॥ da-i-aa karahu kiram apunay ka-o ihai manorath su-aa-o. ||2|| Please be kind on this humble servant of Yours; this alone is my desire. ||2|| ਆਪਣੇ ਇਸ ਨਾਚੀਜ਼ ਸੇਵਕ ਉਤੇ ਮੇਹਰ ਕਰ ਕੇ ਮੇਰਾ ਇਹ ਮਨੋਰਥ ਪੂਰਾ ਕਰ, ਮੇਰੀ ਇਹ ਲੋੜ ਪੂਰੀ ਕਰ ॥੨॥ ਤਨੁ ਧਨੁ ਤੇਰਾ

Page 405

ਰਾਗੁ ਆਸਾ ਮਹਲਾ ੫ ਘਰੁ ੧੨ raag aasaa mehlaa 5 ghar 12 Raag Aasaa, Twelfth beat, Fifth Guru: ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥ ti-aag

Page 542

ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ ॥ aavan ta jaanaa tineh kee-aa jin maydan sirjee-aa. It is He, who created this universe and set up this process of birth and death. (ਜਗਤ ਵਿਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ। ਇਕਨਾ ਮੇਲਿ ਸਤਿਗੁਰੁ ਮਹਲਿ

Page 404

ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ ॥ saajan sant hamaaray meetaa bin har har aaneetaa ray. O’ my dear saintly friends, except for God, everything else is perishable. ਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਿਤਰੋ! ( ਪਰਮਾਤਮਾ ਤੋਂ ਬਿਨਾ ਹੋਰ ਸਭ ਕੁਝ ਨਾਸਵੰਤ ਹੈ ਸਾਧਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ

error: Content is protected !!