Page 396
ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥ gur naanak jaa ka-o bha-i-aa da-i-aalaa. O’ Nanak, unto whom the Guru grants His Mercy, ਹੇ ਨਾਨਕ! (ਆਖ-) ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੋ ਜਾਂਦਾ ਹੈ, ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥ so jan ho-aa sadaa nihaalaa. ||4||6||100|| that person enjoys eternal bliss. ||4||6||100|| ਉਹ ਮਨੁੱਖ ਸਦਾ ਆਤਮਕ