Page 569
ਨਾਨਕ ਸਬਦਿ ਮਿਲੈ ਭਉ ਭੰਜਨੁ ਹਰਿ ਰਾਵੈ ਮਸਤਕਿ ਭਾਗੋ ॥੩॥ naanak sabad milai bha-o bhanjan har raavai mastak bhaago. ||3|| O’ Nanak, one who is destined, meditates on God forever and through meditation one gets imbued with God, the Destroyer of fear. ||3|| ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਸ
