Page 336

ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥ bikhai baach har raach samajh man ba-uraa ray. O’ my crazy mind, be careful, save yourself from falling into sinful pursuits and attune yourself to God. ਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ। ਨਿਰਭੈ ਹੋਇ ਨ ਹਰਿ ਭਜੇ ਮਨ

Page 254

ਸਲੋਕੁ ॥ salok. Shalok: ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ ॥ gan min daykhhu manai maahi sarpar chalno log. you may do all the calculations in your mind and see for yourself that all must depart from here in the end. ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ, ਸਾਰਾ ਜਗਤ ਜ਼ਰੂਰ ਆਪੋ

Page 158

ਮਨਿ ਨਿਰਮਲਿ ਵਸੈ ਸਚੁ ਸੋਇ ॥ man nirmal vasai sach so-ay. The mind is rendered immaculate, and one realizes the presence of God within, (ਮਨੁੱਖ ਦੇ) ਪਵਿਤ੍ਰ (ਹੋਏ) ਮਨ ਵਿਚ ਉਹ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ। ਸਾਚਿ ਵਸਿਐ ਸਾਚੀ ਸਭ ਕਾਰ ॥ saach vasi-ai saachee sabh kaar. When one realizes the presence of eternal

Page 159

ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥ bhagat karahi moorakh aap janaaveh. The fools perform devotional worship to show themselves off. ਮੂਰਖ ਲੋਕ ਰਾਸਾਂ ਪਾਂਦੇ ਹਨ ਤੇ ਆਪਣੇ ਆਪ ਨੂੰ ਭਗਤ ਪਰਗਟ ਕਰਦੇ ਹਨ। ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥ nach nach tapeh bahut dukh paavahi. They dance and jump again and again, and endure

Page 413

ਸੁਖੁ ਮਾਨੈ ਭੇਟੈ ਗੁਰ ਪੀਰੁ ॥ sukh maanai bhaytai gur peer. He who meets and follows the Guru-prophet’s teachings enjoys peace. ਜਿਸ ਮਨੁੱਖ ਨੂੰ ਗੁਰੂ-ਪੀਰ ਮਿਲ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ। ਏਕੋ ਸਾਹਿਬੁ ਏਕੁ ਵਜੀਰੁ ॥੫॥ ayko saahib ayk vajeer. ||5|| O’ God, You alone are the King and You alone are the

Page 412

ਜੋ ਤਿਸੁ ਭਾਵੈ ਸੋ ਫੁਨਿ ਹੋਇ ॥ jo tis bhaavai so fun ho-ay. Whatever pleases Him, comes to pass. ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ। ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥ sun bharthar naanak kahai beechaar. O’ Bharthari Yogi, listen, after due deliberation Nanak says this, ਹੇ ਭਰਥਰੀ

Page 411

ਸਭ ਕਉ ਤਜਿ ਗਏ ਹਾਂ ॥ sabh ka-o taj ga-ay haaN. have all departed from this world leaving behind that Maya. ਆਖ਼ਰ ਉਸ ਸਾਰੀ ਮਾਇਆ ਨੂੰ ਛੱਡ ਕੇ ਇਥੋਂ ਚਲੇ ਗਏ, ਸੁਪਨਾ ਜਿਉ ਭਏ ਹਾਂ ॥ supnaa ji-o bha-ay haaN. Like a dream they have disappeared from the world stage. (ਹੁਣ ਉਹ) ਸੁਪਨੇ ਵਾਂਗ ਹੋ

Page 410

ਅਲਖ ਅਭੇਵੀਐ ਹਾਂ ॥ alakh abhayvee-ai haaN. He, who is unfathomable and incomprehensible. ਜਿਸ ਦਾ ਸਹੀ-ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ। ਤਾਂ ਸਿਉ ਪ੍ਰੀਤਿ ਕਰਿ ਹਾਂ ॥ taaN si-o pareet kar haaN. Enshrine love for that God, ਉਸ ਪਰਮਾਤਮਾ ਨਾਲ ਪਿਆਰ ਪਾ, ਬਿਨਸਿ ਨ ਜਾਇ ਮਰਿ ਹਾਂ ॥

Page 409

ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥ taj maan moh vikaar mithi-aa jap raam raam raam. Abandon your self-conceit, worldly attachments, evil deeds, and falsehood; always meditate on God’s Name. ਅਹੰਕਾਰ ਮੋਹ ਵਿਕਾਰ ਝੂਠ ਤਿਆਗ ਦੇਹ, ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ, ਮਨ ਸੰਤਨਾ ਕੈ ਚਰਨਿ ਲਾਗੁ ॥੧॥ man santnaa kai charan

Page 408

ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ ॥ parabh sang mileejai ih man deejai. Union with God can be obtained only by totally surrendering the mind to Him. ਪ੍ਰਭੂ ਦੇ ਚਰਨਾਂ ਵਿਚ ਤਦੋਂ ਹੀ ਮਿਲ ਸਕੀਦਾ ਹੈ ਜੇ ਆਪਣਾ ਇਹ ਮਨ ਹਵਾਲੇ ਕਰ ਦੇਈਏ, ਨਾਨਕ ਨਾਮੁ ਮਿਲੈ ਅਪਨੀ ਦਇਆ ਕਰਹੁ ॥੨॥੧॥੧੫੦॥ naanak naam milai apnee da-i-aa

error: Content is protected !!