Page 539
ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥ jan taraahi taraahi sarnaagatee mayree jindurhee-ay gur naanak har rakhvaalay raam. ||3|| However, making repeated and urgent cries for help, O’ my soul, the devotees seek the refuge of the Guru, O’ Nanak, God becomes their protector.||3|| ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ!
