Page-303

ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥ jaa satgur saraaf nadar kar daykhai su-aavgeer sabh ugharh aa-ay. Just as a jeweler picks-out the impurities in the gold, similarly when the True Guru looks at the mortals carefully, all the selfish ones are exposed. ਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖਦਾ ਹੈ ਤਾਂ

Page-302

ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥ sabh jee-a tayray too sabhas daa too sabh chhadaahee. ||4|| All beings are Yours; You belong to all. You deliver all from the vices.||4|| ਸਭ ਜੀਵ ਤੇਰੇ (ਰਚੇ ਹੋਏ) ਹਨ, ਤੂੰ ਸਭਨਾਂ ਦਾ (ਮਾਲਕ) ਹੈਂ, ਤੂੰ ਸਾਰਿਆਂ ਨੂੰ (ਦੁੱਖਾਂ ਤੇ ਝੋਰਿਆਂ ਤੋਂ) ਆਪ ਛਡਾਂਦਾ ਹੈਂ

Page-301

ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥ sabh kaaraj tin kay siDh heh jin gurmukh kirpaa Dhaar. Those Guru’s followers upon whom God has bestowed His grace, all their affairs are successfully accomplished. (ਇਹ ਨਾਮ ਦੀ ਦਾਤਿ ਪ੍ਰਭੂ ਦੇ ਹੱਥ ਹੈ), ਜਿਨ੍ਹਾਂ ਗੁਰਮੁਖਾਂ ਤੇ ਉਹ ਕਿਰਪਾ ਕਰਦਾ ਹੈ, ਉਹਨਾਂ ਦੇ ਸਾਰੇ

Sukhmani Sahib-8

ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥ mithi-aa naytar paykhat par tari-a roopaad. Useless are the eyes which gaze upon the beauty of another’s woman with evil intentions. ਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ, ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥ mithi-aa rasnaa bhojan an savaad. false is the tongue which

sukhmani sahib-26

ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ apnee kirpaa jis aap karay-i. Upon whom God shows His grace. ਜਿਸ ਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ l ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥ nanak so sevak gur kee mat lay-ay. ||2|| O’ Nanak, only that devotee seeks the Guru’s teachings. ||2|| ਹੇ ਨਾਨਕ! ਉਹ ਸੇਵਕ

Sukhmani sahib-25

ਤਾ ਕਉ ਰਾਖਤ ਦੇ ਕਰਿ ਹਾਥ ॥ taa ka-o raakhat day kar haath. to that person He Himself provides protection. ਉਸ ਨੂੰ ਹੱਥ ਦੇ ਕੇ ਰੱਖਦਾ ਹੈ। ਮਾਨਸ ਜਤਨ ਕਰਤ ਬਹੁ ਭਾਤਿ ॥ maanas jatan karat baho bhaat. One makes all sorts of efforts, ਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ, ਤਿਸ ਕੇ ਕਰਤਬ ਬਿਰਥੇ

sukhmani sahib-27

ਰਚਿ ਰਚਨਾ ਅਪਨੀ ਕਲ ਧਾਰੀ ॥ rach rachnaa apnee kal Dhaaree. Having created the creation, He has infused His might into it.                                                 ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ (ਇਸ ਸ੍ਰਿਸ਼ਟੀ ਵਿਚ) ਟਿਕਾਈ ਹੈ। ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥ anik baar naanak balihaaree. ||8||18|| O’ Nanak, I dedicate my life to Him innumerable times.

Sukhmani sahib-24

ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ॥ jis kee sarisat so karnaihaar. He, to whom this universe belongs, is the creator thereof. ਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਨਾਉਣ ਵਾਲਾ ਹੈ, ਅਵਰ ਨ ਬੂਝਿ ਕਰਤ ਬੀਚਾਰੁ ॥ avar na boojh karat beechaar. Don’t think of anybody else but God to be the

Sukhmani sahib-23

ਨਾਨਕ ਕੈ ਮਨਿ ਇਹੁ ਅਨਰਾਉ ॥੧॥ naanak kai man ih anraa-o. ||1|| This is the yearning of Nanak’s mind. ||1|| ਨਾਨਕ ਦੇ ਮਨ ਵਿਚ ਇਹ ਤਾਂਘ ਹੈ l ਮਨਸਾ ਪੂਰਨ ਸਰਨਾ ਜੋਗ ॥ mansaa pooran sarnaa jog. God is capable of fulfilling our wishes and providing refuge. ਪ੍ਰਭੂ (ਜੀਵਾਂ ਦੇ) ਮਨ ਦੇ ਫੁਰਨੇ ਪੂਰੇ ਕਰਨ

Sukhmani Sahib-22

ਪੁਰਬ ਲਿਖੇ ਕਾ ਲਿਖਿਆ ਪਾਈਐ ॥ purab likhay kaa likhi-aa paa-ee-ai. You receive whatever is preordained, based upon your previous deeds.                                       ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ। ਦੂਖ ਸੂਖ ਪ੍ਰਭ ਦੇਵਨਹਾਰੁ ॥ dookh sookh parabh dayvanhaar. God is the Giver of pain and pleasure.                              ਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ

error: Content is protected !!