PAGE 1105

ਰਾਜਨ ਕਉਨੁ ਤੁਮਾਰੈ ਆਵੈ ॥ raajan ka-un tumaarai aavai. O’ king (Daryodhan), why would anybody come to your house (where there is exhibition of arrogance, rather than love? ਹੇ ਰਾਜਾ (ਦੁਰਜੋਧਨ)! ਤੇਰੇ ਘਰ ਕੌਣ ਆਵੇ? (ਮੈਨੂੰ ਤੇਰੇ ਘਰ ਆਉਣ ਦੀ ਖਿੱਚ ਨਹੀਂ ਹੋ ਸਕਦੀ)। ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ

PAGE 1104

ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥ kaho kabeer jo naam samaanay sunn rahi-aa liv so-ee. ||4||4|| Kabir says, one who merges in Naam, remains focused on God. ||4||4||. ਕਬੀਰ ਆਖਦਾ ਹੈ- ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਅਫੁਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੪॥੪॥ ਜਉ ਤੁਮ੍ਹ੍ਹ

PAGE 1103

ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥ raam naam kee gat nahee jaanee kaisay utras paaraa. ||1|| You have not understood the spiritual state attained by remembering God’s Name, so how would you swim across the worldly ocean of vices? ||1|| ਤੂੰ (ਸੰਸਾਰ-ਸਮੁੰਦਰ ਤੋਂ) ਕਿਵੇਂ ਪਾਰ ਲੰਘੇਂਗਾ? ਇਹ ਤਾਂ ਤੈਨੂੰ ਸਮਝ ਹੀ

PAGE 1102

ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥ gi-aan raas naam Dhan sa-opi-on is sa-uday laa-ik. God has blessed me with the commodity of divine knowledge and the wealth of Naam, and has made me worthy of trading this commodity . ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ,

PAGE 1101

ਮਃ ੫ ॥ mehlaa 5. Fifth Guru: ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥ sukh samoohaa bhog bhoom sabaa-ee ko Dhanee. Even if one is the master of the entire earth and has all the worldly pleasure to enjoy: ਜੇ ਕਿਸੇ ਮਨੁੱਖ ਨੂੰ ਸਾਰੇ ਸੁਖ ਮਾਣਨ ਨੂੰ ਮਿਲੇ ਹੋਣ, ਜੇ ਉਹ ਸਾਰੀ ਧਰਤੀ ਦਾ

PAGE 1100

ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥ naanak say akh-rhee-aa bi-ann jinee disando maa piree. ||3|| O’ Nanak, different are those (spiritually enlightened) eyes, through which my Husband-God can be seen. ||3|| ਹੇ ਨਾਨਕ! ਉਹ ਅੱਖਾਂ (ਇਹਨਾਂ ਅੱਖਾਂ ਨਾਲੋਂ) ਹੋਰ ਕਿਸਮ ਦੀਆਂ ਹਨ, ਜਿਨ੍ਹਾਂ ਨਾਲ ਪਿਆਰਾ ਪਤੀ-ਪ੍ਰਭੂ ਦਿੱਸਦਾ ਹੈ ॥੩॥ ਪਉੜੀ ॥ pa-orhee.

PAGE 1099

ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥ khat darsan bharamtay fireh nah milee-ai bhaykhaN. The followers of the six orders of Yoga wander around wearing different religious robes, but God cannot be realized by adorning holy garbs. ਛੇ ਭੇਖਾਂ ਦੇ ਸਾਧੂ (ਵਿਅਰਥ) ਭਟਕਦੇ ਫਿਰਦੇ ਹਨ, ਪ੍ਰਭੂ ਭੇਖਾਂ ਦੀ ਰਾਹੀਂ ਨਹੀਂ ਮਿਲਦਾ। ਵਰਤ ਕਰਹਿ ਚੰਦ੍ਰਾਇਣਾ

PAGE 1098

ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥ jit laa-ee-an titai lagdee-aa nah khinjotaarhaa. Now, they do whatever I ask them to do, and there is no conflict. ਹੁਣ ਇਹਨਾਂ ਨੂੰ ਜਿਸ ਪਾਸੇ ਲਾਈਦਾ ਹੈ ਉਧਰ ਹੀ ਲੱਗਦੀਆਂ ਹਨ, ਕੋਈ ਖਿੱਚੋਤਾਣ ਨਹੀਂ (ਕਰਦੀਆਂ)। ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥ jo ichhee so fal

PAGE 1097

ਮਃ ੫ ॥ mehlaa 5. Fifth Guru: ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥ dukhee-aa darad ghanay vaydan jaanay too Dhanee. O’ God, I am miserable, within me is so much pain and You alone know the pangs of my heart. ਹੇ ਪ੍ਰਭੂ! ਮੈਂ ਦੁਖੀ ਹਾਂ, ਮੇਰੇ ਅੰਦਰ ਅਨੇਕਾਂ ਪੀੜਾਂ ਹਨ। ਮੇਰੇ ਦਿਲ ਦੀ

PAGE 1096

ਪਉੜੀ ॥ pa-orhee. Pauree: ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥ tuDh roop na raykh-i-aa jaat too varnaa baahraa. O’ God, You have no form, feature, social class or race. ਹੇ ਪ੍ਰਭੂ! ਤੇਰਾ ਕੋਈ (ਖ਼ਾਸ) ਰੂਪ ਨਹੀਂ ਕੋਈ ਚਿਹਨ-ਚੱਕ੍ਰ ਨਹੀਂ। ਤੇਰੀ ਕੋਈ ਜਾਤਿ ਨਹੀਂ, ਤੇਰਾ ਕੋਈ (ਖ਼ਾਸ) ਵਰਨ ਨਹੀਂ ਹੈ। ਏ ਮਾਣਸ ਜਾਣਹਿ

error: Content is protected !!