PAGE 1095

ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ॥ tuDh thaapay chaaray jug too kartaa sagal Dharan. O’ God! You established the four ages, and You are the Creator of all worlds. ਹੇ ਪ੍ਰਭੂ! ਸਾਰੀਆਂ ਧਰਤੀਆਂ ਤੂੰ ਹੀ ਬਣਾਈਆਂ ਹਨ ਇਹ ਚਾਰੇ ਜੁੱਗ ਤੇਰੇ ਹੀ ਬਣਾਏ ਹੋਏ ਹਨ। ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ

PAGE 1094

ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ ॥ aa-i-aa oh parvaan hai je kul kaa karay uDhaar. he emancipates his entire lineage and approved is his advent into this world. ਆਪਣੀ ਕੁਲ ਦਾ ਭੀ ਪਾਰ-ਉਤਾਰਾ ਕਰਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੈ। ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ ॥

PAGE 1093

ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥ boojhhu gi-aanee boojh-naa ayh akath kathaa man maahi. O’ wise ones, understand this indescribable discourse of God in your mind. ਹੇ ਗਿਆਨਵਾਨ! ਅਕੱਥ ਪ੍ਰਭੂ ਦੀ ਇਹ ਡੂੰਘੀ ਰਾਜ਼ ਵਾਲੀ ਗੱਲ ਆਪਣੇ ਮਨ ਵਿਚ ਸਮਝ। ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥ bin gur

PAGE 1092

ਬਿਨੁ ਕਰਮਾ ਕਿਛੂ ਨ ਪਾਈਐ ਜੇ ਬਹੁਤੁ ਲੋਚਾਹੀ ॥ bin karmaa kichhoo na paa-ee-ai jay bahut lochaahee. The wealth of Naam is not received without good destiny, no matter how much people crave for it. ਜੀਵ ਭਾਵੇਂ ਕਿਤਨੀ ਹੀ ਲਾਲਸਾ ਕਰਨ ਚੰਗੇ ਭਾਗਾਂ ਦੇ ਬਾਝੋਂ ਕੁਝ ਭੀ (ਨਾਮ) ਨਹੀਂ ਮਿਲਦਾ। ਆਵੈ ਜਾਇ ਜੰਮੈ ਮਰੈ ਗੁਰ

PAGE 1091

ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥ bhogtan bhai man vasai haykai paaDhar heed. O’ brother, the one righteous path in life is that innocence and fear of God should reside in our mind. ਭੋਲਾਪਨ ਧਾਰਿਆਂ ਹਰੀ ਦਾ ਭੈ ਮਨ ਵਿੱਚ ਵੱਸਦਾ ਹੈ। ਇਹੀ ਇਕ ਰਸਤਾ ਹੈ। ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ

PAGE 1090

ਪਉੜੀ ॥ pa-orhee. Pauree: ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥ dovai tarfaa opaa-ee-on vich sakat siv vaasaa. God Himself has created both paths (the Guru’s followers and the followers of one’s own mind) and the mind usually dwells amidst the materialism. ਦੋਵੇਂ ਰਾਹ (ਗੁਰਮੁਖਾਂ ਵਾਲਾ ਤੇ ਮਨਮੁਖਾਂ ਵਾਲਾ) ਪ੍ਰਭੂ ਨੇ ਆਪ ਹੀ ਬਣਾਏ

PAGE 1089

ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ ॥ aapay sarisat sabh saajee-an aapay varteejai. God Himself has created this world and He Himself pervades in it. ਉਸ ਨੇ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ। ਗੁਰਮੁਖਿ ਸਦਾ ਸਲਾਹੀਐ ਸਚੁ ਕੀਮਤਿ ਕੀਜੈ ॥ gurmukh sadaa salaahee-ai sach keemat keejai.

PAGE 1088

ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥ aap karaa-ay karay aap aapay har rakhaa. ||3|| God Himself gets things done through the beings as if He does these things Himself and He Himself is their savior. ||3|| ਇਹ (ਉੱਦਮ) ਪ੍ਰਭੂ ਆਪ ਹੀ (ਜੀਵ ਪਾਸੋਂ) ਕਰਾਂਦਾ ਹੈ (ਜੀਵ ਵਿਚ ਬੈਠ ਕੇ, ਮਾਨੋ) ਆਪ ਹੀ ਕਰਦਾ

PAGE 1087

ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥ gun tay gun mil paa-ee-ai jay satgur maahi samaa-ay. If one merges in the true Guru (follows his teachings) and sings God’s virtues then he receives the virtuous Name of God. ਜੇ ਕੋਈ ਮਨੁੱਖ ਸਤਿਗੁਰ ਵਿਚ ਲੀਨ ਹੋ ਜਾਏ ਤਾਂ ਪ੍ਰਭੂ ਦੇ ਗੁਣ ਗਾਂਵਿਆਂ, ਪ੍ਰਭੂ

PAGE 1086

ਸਾਧਸੰਗਿ ਭਜੁ ਅਚੁਤ ਸੁਆਮੀ ਦਰਗਹ ਸੋਭਾ ਪਾਵਣਾ ॥੩॥ saaDhsang bhaj achut su-aamee dargeh sobhaa paavnaa. ||3|| Contemplate on the imperishable God in company of the Guru, and become worthy of honor in God’s presence. ||3|| ਉਸ ਅਬਿਨਾਸ਼ੀ ਮਾਲਕ-ਪ੍ਰਭੂ ਦਾ ਨਾਮ ਗੁਰੂ ਦੀ ਸੰਗਤ ਵਿਚ (ਰਹਿ ਕੇ) ਜਪਿਆ ਕਰ। ਪ੍ਰਭੂ ਦੀ ਹਜ਼ੂਰੀ ਵਿਚ (ਇਸ ਤਰ੍ਹਾਂ) ਇੱਜ਼ਤ

error: Content is protected !!