Page 1362

ਆਸਾ ਇਤੀ ਆਸ ਕਿ ਆਸ ਪੁਰਾਈਐ ॥ aasaa itee aas ke aas puraa-ee-ai. I am constantly yearning for realizing God, and I pray that it may get fulfilled, (ਮੇਰੇ ਅੰਦਰ) ਇਤਨੀ ਕੁ ਤਾਂਘ ਬਣੀ ਰਹਿੰਦੀ ਹੈ ਕਿ (ਪ੍ਰਭੂ-ਮਿਲਾਪ ਦੀ ਮੇਰੀ) ਆਸ ਪੂਰੀ ਹੋ ਜਾਏ, ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥ satgur bha-ay da-i-aal ta

Page 1361

ਪ੍ਰੀਤਮ ਭਗਵਾਨ ਅਚੁਤ ॥ ਨਾਨਕ ਸੰਸਾਰ ਸਾਗਰ ਤਾਰਣਹ ॥੧੪॥ pareetam bhagvaan achut. naanak sansaar saagar taarnah. ||14|| O’ Nanak, (the remembrance of) the beloved eternal God, ferries one across the worldly ocean of vices. ||14|| ਹੇ ਨਾਨਕ! ਪਿਆਰੇ ਅਵਿਨਾਸ਼ੀ ਪਰਮਾਤਮਾ (ਦਾ ਸਿਮਰਨ) ਸੰਸਾਰ-ਸਮੁੰਦਰ ਤੋਂ ਤਾਰ ਲੈਂਦਾ ਹੈ ॥੧੪॥ ਮਰਣੰ ਬਿਸਰਣੰ ਗੋਬਿੰਦਹ ॥ marnaN bisranaN gobindah.

Page 1360

ਬ੍ਰਹਮਣਹ ਸੰਗਿ ਉਧਰਣੰ ਬ੍ਰਹਮ ਕਰਮ ਜਿ ਪੂਰਣਹ ॥ barahmaneh sang uDharnaN barahm karam je poornah. A person can be emancipated in the company of a true Brahmin who is perfect in doing spiritual deeds i.e. remembering Naam with passion and love. ਜੋ ਮਨੁੱਖ ਹਰੀ-ਸਿਮਰਨ ਦੇ ਕੰਮ ਵਿਚ ਪੂਰਾ ਹੈ ਉਹ ਹੈ ਅਸਲ ਬ੍ਰਾਹਮਣ, ਉਸ ਦੀ

Page 1359

ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ ॥ jayn kalaa maat garabh paritpaalaN nah chhaydant jathar rognah. that God who by His power sustains a creature in the womb of its mother, and does not let the fire-like conditions of the mother’s womb destroy it. ਜਿਸ ਅਕਾਲ ਪੁਰਖ ਨੇ ਆਪਣੀ ਸੱਤਿਆ ਨਾਲ ਮਾਂ

Page 1358

ਭੈ ਅਟਵੀਅੰ ਮਹਾ ਨਗਰ ਬਾਸੰ ਧਰਮ ਲਖ੍ਯ੍ਯਣ ਪ੍ਰਭ ਮਇਆ ॥ bhai atvee-aN mahaa nagar baasaN Dharam lakh-yan parabh ma-i-aa. even the dreadful forest appears as a well-populated city; such are the attributes of faith in God, which are attained by God’s grace. ਡਰਾਉਣਾ ਜੰਗਲ ਤਕੜਾ ਵੱਸਦਾ ਸ਼ਹਿਰ ਜਾਪਣ ਲੱਗ ਪੈਂਦਾ ਹੈ-ਇਹ ਹਨ ਧਰਮ ਦੇ ਲੱਛਣ

Page 1357

ਕੀਰਤਨੰ ਸਾਧਸੰਗੇਣ ਨਾਨਕ ਨਹ ਦ੍ਰਿਸਟੰਤਿ ਜਮਦੂਤਨਹ ॥੩੪॥ keeratanaN saaDhsangayn naanak nah darisat-aNt jamdootneh. ||34|| and sings praises of God in the company of saints, O’ Nanak! even the demon of death cannot look upon such a person with an evil eye. ||34|| ਸਾਧ ਸੰਗਤ ਵਿਚ ਜੁੜ ਕੇਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਹੇ ਨਾਨਕ! ਜਮਰਾਜ ਦੇ

Page 1356

ਘਟਿ ਘਟਿ ਬਸੰਤ ਬਾਸੁਦੇਵਹ ਪਾਰਬ੍ਰਹਮ ਪਰਮੇਸੁਰਹ ॥ ghat ghat basant baasudayveh paarbarahm parmaysureh. The supreme God dwells in each and every heart. ਪਰਮਾਤਮਾ ਪਾਰਬ੍ਰਹਮ ਪਰਮੇਸਰ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ। ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ ॥੨੧॥ jaachant naanak kirpaal parsaadaN nah bisrant nah bisrant naaraa-ineh. ||21|| Nanak begs this gift

Page 1355

ਰਾਜੰ ਤ ਮਾਨੰ ਅਭਿਮਾਨੰ ਤ ਹੀਨੰ ॥ raajaN ta maanaN abhimaanaN ta heenaN. Where there is power, there is arrogance, where there is egotistical pride, there is humiliation. ਜਿਥੇ ਰਾਜ ਹੈ, ਉਥੇ ਅਹੰਕਾਰ ਭੀ ਹੈ, ਜਿਥੇ ਅਹੰਕਾਰ ਹੈ, ਉਥੇ ਨਿਰਾਦਰੀ ਭੀ ਹੈ। ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥ parvirat maargaN vartant binaasanaN. The way of involvement

Page 1354

ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥ Dharigant maat pitaa sanayhaN Dharig sanayhaN bharaat baaNDhvah. Accursed is too much loving attachment for one’s mother and father, also accursed is too much affection and attachment for one’s siblings and relatives. ਮਾਂ ਪਿਉ ਦਾ ਮੋਹ ਧ੍ਰਿਕਾਰ ਯੋਗ ਹੈ, ਭਰਾਵਾਂ ਸਨਬੰਧੀਆਂ ਦਾ ਮੋਹ ਭੀ ਮਾੜਾ ਹੈ।

Page 1353

ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥ asthir jo maani-o dayh so ta-o tayra-o ho-ay hai khayh. The body which you believe as everlasting, that body of yours would soon be reduced to dust. ਜਿਸ ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈਂ, ਤੇਰਾ ਉਹ ਸਰੀਰ ਤਾਂ (ਜ਼ਰੂਰ) ਸੁਆਹ

error: Content is protected !!