Page 255
ਅਪਨੀ ਕ੍ਰਿਪਾ ਕਰਹੁ ਭਗਵੰਤਾ ॥ apnee kirpaa karahu bhagvanta. please bestow such a mercy of Yours, O’ God. ਆਪਣੀ ਅਜਿਹੀ ਮਿਹਰ ਕਰ, ਹੇ ਵਾਹਿਗੁਰੂ! ਛਾਡਿ ਸਿਆਨਪ ਬਹੁ ਚਤੁਰਾਈ ॥ chhaad si-aanap baho chaturaa-ee. O’ my mind, give up your excessive cleverness, ਹੇ ਮਨ! ਸਾਰੀ ਚਤੁਰਾਈ ਸਿਆਣਪ ਛੱਡ ਕੇ, ਸੰਤਨ ਕੀ ਮਨ ਟੇਕ ਟਿਕਾਈ ॥ santan