Page 167
ਜਿਤਨੀ ਭੂਖ ਅਨ ਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ ॥ jitnee bhookh an ras saad hai titnee bhookh fir laagai. The more one tastes the worldly pleasures, the more intense craving one feels for these pleasures. ਹੋਰ ਹੋਰ ਰਸਾਂ ਦੀ ਹੋਰ ਹੋਰ ਸੁਆਦਾਂ ਦੀ ਜਿਤਨੀ ਭੀ ਤ੍ਰਿਸ਼ਨਾ ਮਨੁੱਖ ਨੂੰ ਲੱਗਦੀ ਹੈ, ਜਿਉਂ ਜਿਉਂ ਰਸ