Page 31
ਸਿਰੀਰਾਗੁ ਮਹਲਾ ੩ ॥sireeraag mehlaa 3.Siree Raag, by the Third Guru: ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥amrit chhod bikhi-aa lobhaanay sayvaa karahi vidaanee.Forsaking the spiritual life giving nectar of Naam, conceited people cling to the poison of worldly riches and power and serve others instead of God.ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ