PAGE 866

ਗੁਰ ਕੇ ਚਰਨ ਕਮਲ ਨਮਸਕਾਰਿ ॥ gur kay charan kamal namaskaar. O’ my friend, bow in humility to the lotus feet of the Guru, ਹੇ ਭਾਈ! (ਆਪਣੇ) ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਰੱਖਿਆ ਕਰ। ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥ kaam kroDh is tan tay maar. and by following the Guru’s words, get

PAGE 865

ਗੋਂਡ ਮਹਲਾ ੫ ॥ gond mehlaa 5. Raag Gond, Fifth Guru: ਰਾਮ ਰਾਮ ਸੰਗਿ ਕਰਿ ਬਿਉਹਾਰ ॥ raam raam sang kar bi-uhaar. O’ my friend, do the trade of remembering God’s Name with adoration. ਹੇ ਭਾਈ! ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ। ਰਾਮ ਰਾਮ ਰਾਮ ਪ੍ਰਾਨ ਅਧਾਰ ॥ raam raam

PAGE 864

ਦਿਨੁ ਰੈਣਿ ਨਾਨਕੁ ਨਾਮੁ ਧਿਆਏ ॥ din rain naanak naam Dhi-aa-ay. (O’ brother, in the company of such saints) Nanak meditates fervently on Naam day and night, (ਹੇ ਭਾਈ! ਇਹੋ ਜਿਹੇ ਸੰਤ ਜਨਾਂ ਦੀ ਸੰਗਤਿ ਵਿਚ) ਨਾਨਕ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਸੂਖ ਸਹਜ ਆਨੰਦ ਹਰਿ ਨਾਏ ॥੪॥੪॥੬॥ sookh sahj aanand har naa-ay.

PAGE 863

ਲਾਲ ਨਾਮ ਜਾ ਕੈ ਭਰੇ ਭੰਡਾਰ ॥ laal naam jaa kai bharay bhandaar. He, whose treasures are filled with precious virtues ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ। ਸਗਲ ਘਟਾ ਦੇਵੈ ਆਧਾਰ ॥੩॥ sagal ghataa dayvai aaDhaar. ||3|| He provides sustenance to all the beings. ||3|| ਉਹ ਪ੍ਰਭੂ ਸਭ

PAGE 862

ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥ mil mil sakhee gun kaho mayray parabh kay lay satgur kee mat Dheer. ||3|| O’ my friend! after attaining the comforting teachings of the true Guru, you should also meet me and relate to me the virtues of my loving God.

PAGE 861

ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ॥ jis tay sukh paavahi man mayray so sadaa Dhi-aa-ay nit kar jurnaa. O’ my mind, you should daily meditate on Him lovingly with folded hands, from whom you are receiving all comforts. ਹੇ ਮੇਰੇ ਮਨ! ਜਿਸ ਪ੍ਰਭੂ ਪਾਸੋਂ ਤੂੰ ਸਾਰੇ ਸੁਖ ਪਾ

PAGE 860

ਕਿਛੁ ਕਿਸੀ ਕੈ ਹਥਿ ਨਾਹੀ ਮੇਰੇ ਸੁਆਮੀ ਐਸੀ ਮੇਰੈ ਸਤਿਗੁਰਿ ਬੂਝ ਬੁਝਾਈ ॥ kichh kisee kai hath naahee mayray su-aamee aisee mayrai satgur boojh bujhaa-ee. O’ my Master-God! nothing is in any body’s control, such an understanding has been imparted unto me by my true Guru. ਹੇ ਮੇਰੇ ਮਾਲਕ! ਕਿਸੇ ਭੀ ਜੀਵ ਦੇ ਕੁਝ ਵੱਸ

PAGE 859

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik-oNkaar sat naam kartaa purakh nirbha-o nirvair akaal moorat joonee saibhaN gur prasad. There is only one God whose Name is ‘of Eternal Existence’. He is the creator of the universe, is all-pervading, without fear, without enmity, independent of time, beyond

PAGE 858

ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥ dukh bisaar sukh antar leenaa. ||1|| By forsaking worldly sorrows, I am absorbed in celestial peace. ||1|| ਜਗਤ ਦੇ ਸਾਰੇ ਦੁੱਖ ਭੁਲਾ ਕੇ, ਮੈਂ ਆਤਮਕ ਸੁਖ ਵਿਚ ਲੀਨ ਹੋ ਗਿਆ ਹਾਂ ॥੧॥ ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥ gi-aan anjan mo ka-o gur deenaa. The Guru has blessed

PAGE 857

ਆਸਨੁ ਪਵਨ ਦੂਰਿ ਕਰਿ ਬਵਰੇ ॥ aasan pavan door kar bavray. O’ ignorant (yogi), abandon all these breathing postures, ਹੇ ਝੱਲੇ ਜੋਗੀ! ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ ਤਿਆਗ। ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥ chhod kapat nit har bhaj bavray. ||1|| rahaa-o. renounce these deceptions and always lovingly remember God. ||1||Pause|| ਇਸ ਠੱਗੀ

error: Content is protected !!