Page 205
ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ ॥ antar alakh na jaa-ee lakhi-aa vich parh-daa ha-umai paa-ee. The incomprehensible God is within all, but cannot be realized because of the intervening curtain of ego. ਹਰੇਕ ਜੀਵ ਦੇ ਅੰਦਰ ਅਦ੍ਰਿਸ਼ਟ ਪ੍ਰਭੂ ਵੱਸਦਾ ਹੈ, ਪਰ ਜੀਵ ਨੂੰ ਇਹ ਸਮਝ ਨਹੀਂ ਆ ਸਕਦੀ, ਕਿਉਂਕਿ ਜੀਵ ਦੇ