PAGE 471

ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥ nangaa dojak chaali-aa taa disai kharaa daraavanaa. When his sinful deeds are exposed, he looks very hideous while suffering. ਉਸ ਦੇ ਕੀਤੇ ਹੋਏ ਪਾਪ ਕਰਮਾਂ ਦਾ ਨਕਸ਼ਾ ਉਸਦੇ ਸਾਮ੍ਹਣੇ ਰੱਖਿਆ ਜਾਂਦਾ ਹੈ, ਅਤੇ ਦੋਜ਼ਕ ਵਿਚ ਧਕਿਆ ਜਾਂਦਾ ਹੈ l ਉਸ ਵੇਲੇ (ਉਸ ਨੂੰ ਆਪਣੇ ਆਪ ਨੂੰ) ਬੜਾ

PAGE 470

ਸਲੋਕੁ ਮਃ ੧ ॥ salok mehlaa 1. Salok, by the First Guru: ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥. naanak mayr sareer kaa ik rath ik rathvaahu. O’ Nanak, the human body, which is the supreme amongst all the species, has a chariot (moral values) and a charioteer (guiding principles). ਹੇ ਨਾਨਕ! ਚੌਰਾਸੀਹ

PAGE 469

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ anDhee rayat gi-aan vihoonee bhaahi bharay murdaar. Their subjects are ignorant due to lack of knowledge, they are filled with the fire of worldly desires, and they are spiritually dead. ਪਰਜਾ ਗਿਆਨ ਤੋਂ ਸੱਖਣੀ (ਹੋਣ ਦੇ ਕਾਰਣ), ਮਾਨੋ ਅੰਨ੍ਹੀ ਹੋਈ ਹੋਈ ਹੈ ਅਤੇ ਤ੍ਰਿਸ਼ਨਾ (ਅੱਗ) ਦੀ ਚੱਟੀ

PAGE 468

ਸਤਿਗੁਰੁ ਭੇਟੇ ਸੋ ਸੁਖੁ ਪਾਏ ॥ satgur bhaytay so sukh paa-ay. Only he, who meets the True Guru, enjoys peace. ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈ, ਹਰਿ ਕਾ ਨਾਮੁ ਮੰਨਿ ਵਸਾਏ ॥ har kaa naam man vasaa-ay. Because he enshrines God’s Name in his mind. ਉਹ ਰੱਬ ਦਾ ਨਾਮ

PAGE 467

ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ onHee mandai pair na rakhi-o kar sukarit Dharam kamaa-i-aa. They do not place their feet in sin, but do good deeds and live righteously in Dharma. ਉਹ ਪਾਪ ਵਿੱਚ ਪੈਰ ਨਹੀਂ ਲਗਾਉਂਦੇ, ਸਗੋਂ ਚੰਗੇ ਕੰਮ ਕਰਦੇ ਹਨ ਅਤੇ ਧਰਮ ਵਿੱਚ ਨੇਕੀ ਨਾਲ ਰਹਿੰਦੇ ਹਨ। ਓਨ੍ਹ੍ਹੀ

PAGE 466

ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥ sookham moorat naam niranjan kaa-i-aa kaa aakaar. But to the subtle image of the Immaculate Name, they apply the form of a body. ਪਰ ਪਵਿੱਤ੍ਰ ਨਾਮ ਦੀ ਸੂਖਮ ਮੂਰਤ ਨੂੰ, ਉਹ ਸਰੀਰ ਦਾ ਰੂਪ ਧਾਰਨ ਕਰਦੇ ਹਨ। ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥ satee-aa man

PAGE 465

ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥ gi-aan na galee-ee dhoodhee-ai kathnaa karrhaa saar. Divine wisdom cannot be obtained through mere words. To explain how to obtain divine knowledge is extremely difficult like chewing steel. ਗਿਆਨ ਨਿਰੀਆਂ ਗੱਲਾਂ ਨਾਲ ਨਹੀਂ ਭਾਲਿਆ ਜਾ ਸਕਦਾ, ਗਿਆਨ ਦਾ ਬਿਆਨ ਕਰਨਾ ਇਉਂ ਕਰੜਾ ਹੈ ਜਿਵੇਂ ਲੋਹਾ ਕਰਮਿ ਮਿਲੈ

PAGE 464

ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥ vismaadpa-unvismaadpaanee. I am wonderstruck observing that somewhere the wind is blowing and somewhere water is flowing, ਅਲੌਕਿਕ ਹੈ ਹਵਾ ਅਤੇ ਅਲੌਕਿਕ ਹੈ ਜਲ । ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥ vismaadagnee khaydeh vidaanee. It is amazing, how the fire is displaying its own astonishing plays. ਕਿਤੇ ਕਈ ਅਗਨੀਆਂ ਅਚਰਜ ਖੇਡਾਂ ਕਰ

PAGE 463

ਮਹਲਾ ੨ ॥ mehlaa 2. Salok, Second Guru: ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ jay sa-o chandaa ugvahi sooraj charheh hajaar. If a hundred moons were to rise and a thousand suns appeared, ਜੇ (ਇਕ) ਸੌ ਚੰਦ੍ਰਮਾ ਚੜ੍ਹਨ ਅਤੇ ਹਜ਼ਾਰ ਸੂਰਜ ਚੜ੍ਹਨ, ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥ aytay chaanan hidi-aaN

PAGE 462

ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ janam maran anayk beetay pari-a sang bin kachh nah gatay. I passed through so many births and deaths; without Union with the beloved God, I did not obtain salvation. ਜਨਮ ਮਰਨ ਦੇ ਅਨੇਕਾਂ ਗੇੜ ਲੰਘ ਗਏ ਹਨ, ਪਰ ਪਿਆਰੇ ਪ੍ਰਭੂ ਦੇ ਮਿਲਾਪ ਦੇ ਬਗੈਰ

error: Content is protected !!