Page 627

ਜਿ ਕਰਾਵੈ ਸੋ ਕਰਣਾ ॥ je karaavai so karnaa. We can do only whatever You make us do. ਅਸੀਂ ਜੀਵ ਉਹੀ ਕੁਝ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਸਾਥੋਂ ਕਰਾਂਦਾ ਹੈ। ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥ naanak daas tayree sarnaa. ||2||7||71|| Nanak says, O’ God, Your devotees remain in Your refuge.||2||7||71|| ਹੇ ਨਾਨਕ! (ਆਖ-ਹੇ ਪ੍ਰਭੂ!)

Page 626

ਸੁਖ ਸਾਗਰੁ ਗੁਰੁ ਪਾਇਆ ॥ sukh saagar gur paa-i-aa. When a person met the Guru, the ocean of spiritual peace, ਜਦੋਂ ਕਿਸੇ ਵਡ-ਭਾਗੀ ਨੂੰ) ਸੁਖਾਂ ਦਾ ਸਮੁੰਦਰ ਗੁਰੂ ਮਿਲ ਪਿਆ, ਤਾ ਸਹਸਾ ਸਗਲ ਮਿਟਾਇਆ ॥੧॥ taa sahsaa sagal mitaa-i-aa. ||1|| then the Guru dispelled all his dread. ||1|| ਤਦੋਂਗੁਰੂਨੇ ਉਸਦਾ ਸਾਰਾ ਸਹਿਮਦੂਰ ਕਰ ਦਿਤਾ ॥੧॥

Page 787

ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥ soohai vays pir kinai na paa-i-o manmukh dajh mu-ee gaavaar. No one has ever realized the Husband God by indulging in the love for worldly riches and power, such an uncivilized self-willed soul-bride becomes spiritually dead. ਮਾਇਆ ਦੇ ਰੱਤੇ ਲਿਬਾਸ ਰਾਹੀਂ ਕਦੇ ਕਿਸੇ ਨੇ

Page 764

ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥ baabul dit-rhee door naa aavai ghar pay-ee-ai bal raam jee-o. My Guru has completely turned my thoughts away from the worldly enticements, so that I may not fall back in the cycles of birth and death. ਸਤਿਗੁਰੂ ਨੇ ( ਜੀਵ-ਇਸਤ੍ਰੀ ਮਾਇਆ ਦੇ ਪ੍ਰਭਾਵ ਤੋਂ

Page 788

ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥ jug chaaray sabh bhav thakee kin keemat ho-ee. The entire world has grown weary of wandering through all the four ages but no one has been able to know God’s worth. ਸਾਰੀ ਦੁਨੀਆਂ ਚੌਹਾਂ ਹੀ ਯੁੱਗਾਂ ਅੰਦਰ ਫਿਰਦੀ ਹਾਰ ਹੁਟ ਗਈ ਹੈ ਪ੍ਰੰਤੂ ਕੋਈ ਭੀ ਉਸ

Page 772

ਨਾਨਕ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥ naanak rang ravai rang raatee jin har saytee chit laa-i-aa. ||3|| O’ Nanak, the soul-bride who has attuned her mind to God, imbued with His love, she always remembers Him with loving devotion. ||3|| ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਨਾਲ ਆਪਣਾ ਮਨ ਜੋੜ

Page 771

ਤੇਰੇ ਗੁਣ ਗਾਵਹਿ ਸਹਜਿ ਸਮਾਵਹਿ ਸਬਦੇ ਮੇਲਿ ਮਿਲਾਏ ॥ tayray gun gaavahi sahj samaaveh sabday mayl milaa-ay. O’ God, those who sing Your praises remain in a state of spiritual poise; through his word, the Guru unites them with You. ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਗੁਣ ਗਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।

Page 793

ਸੂਹੀ ਕਬੀਰ ਜੀਉ ਲਲਿਤ ॥ soohee kabeer jee-o lalit. Raag Soohee, Kabeer Jee, Lallit: ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥ thaakay nain sarvan sun thaakay thaakee sundar kaa-i-aa. O’ human being! (due to old age), your eyes are unable to see clearly and your ears are unable to hear properly, your entire

Page 792

ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥ ki-o na mareejai ro-ay jaa lag chit na aavhee. ||1|| O’ God! why shouldn’t I cry myself to death, until You manifest in my mind. ||1|| ਜਦ ਤਕ ਤੂੰ ਮੇਰੇ ਚਿੱਤ ਵਿਚ ਨਾਹ ਵਸੇਂ, ਕਿਉਂ ਨ ਰੋ ਕੇ ਮਰਾਂ? ॥੧॥ ਮਃ ੨ ॥ mehlaa 2.

Page 794

ਕਿਆ ਤੂ ਸੋਇਆ ਜਾਗੁ ਇਆਨਾ ॥ ki-aa too so-i-aa jaag i-aanaa. O’ ignorant one, wake up, why are you still in the slumber in worldly affairs? ਹੇ ਅੰਞਾਣ! ਹੋਸ਼ ਕਰ! ਤੂੰ ਕਿਉਂ ਸੌਂ ਰਿਹਾ ਹੈਂ? ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥ tai jeevan jag sach kar jaanaa. ||1|| rahaa-o. You have mistakenly

error: Content is protected !!