Page 637

ਬਿਖੁ ਮਾਇਆ ਚਿਤੁ ਮੋਹਿਆ ਭਾਈ ਚਤੁਰਾਈ ਪਤਿ ਖੋਇ ॥ bikh maa-i-aa chit mohi-aa bhaa-ee chaturaa-ee pat kho-ay. O’ brother, the Maya which is like a poison has enticed the minds of humans; through clever tricks, one loses his honor in God’s presence. ਹੇ ਭਾਈ! ਜ਼ਹਿਰੀਲੀ ਮਾਇਆ ਨੇ ਜੀਵ ਦਾ ਮਨ ਮੋਹ ਲਿਆ ਹੈ ਅਤੇ ਚਾਲਾਕੀ

Page 636

ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ ॥੭॥ gur ankas jin naam drirh-aa-i-aa bhaa-ee man vasi-aa chookaa bhaykh. ||7|| O’ brother, Guru’s word is like a goad, which make us realize Naam; hypocrisy departs when one realize the presence of Naam within. ||7|| ਗੁਰੂ ਦਾ ਸ਼ਬਦ ਉਹ ਕੁੰਡਾ ਹੈ ਜਿਸ ਨੇ ਨਾਮ

Page 635

ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥ jin chaakhi-aa say-ee saad jaanan ji-o gungay mithi-aa-ee. Only those who have relished the nectar of God’s Naam know its taste, but they cannot describe it just as a dumb person cannot describe the taste of sweets. ਜਿਨ੍ਹਾਂ ਮਨੁੱਖ ਨੇ (ਪਰਮਾਤਮਾ ਦੇ ਨਾਮ ਦਾ ਰਸ) ਚੱਖਿਆ

Page 634

ਸੋਰਠਿ ਮਹਲਾ ੯ ॥ sorath mehlaa 9. Raag Sorath, Ninth Guru: ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ pareetam jaan layho man maahee. O’ dear friend, know this thing in your mind, ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ

Page 633

ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥ jab hee saran saaDh kee aa-i-o durmat sagal binaasee. When one comes to the Guru’s refuge all his evil intellect vanishes. ਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ, ਤਦੋਂ ਇਸ ਦੀ ਸਾਰੀ ਕੋਝੀ ਮਤਿ ਨਾਸ ਹੋ ਜਾਂਦੀ ਹੈ। ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ

Page 632

ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥ ant sang kaahoo nahee deenaa birthaa aap banDhaa-i-aa. ||1|| None of these worldly things have accompanied anyone in the end, and you haveunnecessarily entrapped yourself in these worldly bonds. ||1|| ਦੁਨੀਆ ਦੇ ਪਦਾਰਥਾਂ ਨੇ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ

Page 631

ਅਪਨੇ ਗੁਰ ਊਪਰਿ ਕੁਰਬਾਨੁ ॥ apnay gur oopar kurbaan. I am dedicated to my Guru, ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥ bha-ay kirpaal pooran parabh daatay jee-a ho-ay miharvaan. rahaa-o. because of whom the all pervading God, the great bestower, has become merciful

Page 630

ਸਭ ਜੀਅ ਤੇਰੇ ਦਇਆਲਾ ॥ sabh jee-a tayray da-i-aalaa. O’ my Merciful God, all beings have been created by You, ਹੇ ਦਇਆ ਦੇ ਘਰ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਅਪਨੇ ਭਗਤ ਕਰਹਿ ਪ੍ਰਤਿਪਾਲਾ ॥ apnay bhagat karahi partipaalaa. You cherish Your devotees. ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈਂ। ਅਚਰਜੁ

Page 629

ਗੁਰੁ ਪੂਰਾ ਆਰਾਧੇ ॥ gur pooraa aaraaDhay. Those who contemplated on the Perfect Guru’s teachings, ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਧਿਆਨ ਧਰਿਆ, ਕਾਰਜ ਸਗਲੇ ਸਾਧੇ ॥ kaaraj saglay saaDhay. they successfully resolve all their affairs. ਉਹਨਾਂ ਆਪਣੇ ਸਾਰੇ ਕੰਮ ਸਵਾਰ ਲਏ। ਸਗਲ ਮਨੋਰਥ ਪੂਰੇ ॥ sagal manorath pooray. All their wishes are fulfilled, ਉਹਨਾਂ

Page 628

ਸੰਤਹੁ ਸੁਖੁ ਹੋਆ ਸਭ ਥਾਈ ॥ santahu sukh ho-aa sabh thaa-ee. O’ saints, that person feels peace everywhere, ਹੇ ਸੰਤ ਜਨੋ! ਉਸ ਮਨੁੱਖ ਨੂੰ ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ, ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ paarbarahm pooran parmaysar rav rahi-aa sabhnee jaa-ee. rahaa-o. who realizes the perfect supreme

error: Content is protected !!