PAGE 483
ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੂਪੁ ਨ ਹੋਈ ॥ ja-o mai roop kee-ay bahutayray ab fun roop na ho-ee. I have wandered through many different births in the past, but now I am not going to take any new birth. ਮੈਂ ਬਹੁਤ ਜਨਮਾਂ ਵਿੱਚ ਭਟਕ ਚੁੱਕਾ ਹਾਂ ਹੁਣ ਮੈਂ ਹੋਰ ਸਰੂਪ ਧਾਰਨ ਨਹੀਂ
