PAGE 473
ਪਉੜੀ ॥ pa-orhee. Pauree: ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥ satgur vadaa kar salaahee-ai jis vich vadee-aa vadi-aa-ee-aa. We should praise the True Guru considering him as the greatest; within whom are the greatest virtues. ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ, ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿਚ ਵੱਡੇ ਗੁਣ ਹਨ। ਸਹਿ
