Urdu-Page-440
ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ ॥ pir sang kaaman jaani-aa gur mayl milaa-ee raam. That soul-bride unites with God, who through the Guru’s teachings realizes His presence around her. ਜਿਸ ਜੀਵ–ਇਸਤ੍ਰੀ ਨੂੰ ਗੁਰੂ ਨੇ ਪ੍ਰਭੂ ਚਰਨਾਂ ਵਿਚ ਜੋੜ ਦਿੱਤਾ ਉਸ ਨੇ ਪ੍ਰਭੂ–ਪਤੀ ਨੂੰ ਆਪਣੇ ਅੰਗ–ਸੰਗ ਵੱਸਦਾ ਪਛਾਣ ਲਿਆ, پِرُ سنّگِ کامنھِ جانھِیا گُرِ میلِ مِلائیِ رام ॥ سنگ ۔ ساتھ ۔ گر۔ مرشد۔ میل۔الہٰی ملاپ ۔ جس انسان کا مرشد نے الہٰی ملاپ کراد