PAGE 1101

ਮਃ ੫ ॥ mehlaa 5. Fifth Guru: ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥ sukh samoohaa bhog bhoom sabaa-ee ko Dhanee. Even if one is the master of the entire earth and has all the worldly pleasure to enjoy: ਜੇ ਕਿਸੇ ਮਨੁੱਖ ਨੂੰ ਸਾਰੇ ਸੁਖ ਮਾਣਨ ਨੂੰ ਮਿਲੇ ਹੋਣ, ਜੇ ਉਹ ਸਾਰੀ ਧਰਤੀ ਦਾ

PAGE 1100

ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥ naanak say akh-rhee-aa bi-ann jinee disando maa piree. ||3|| O’ Nanak, different are those (spiritually enlightened) eyes, through which my Husband-God can be seen. ||3|| ਹੇ ਨਾਨਕ! ਉਹ ਅੱਖਾਂ (ਇਹਨਾਂ ਅੱਖਾਂ ਨਾਲੋਂ) ਹੋਰ ਕਿਸਮ ਦੀਆਂ ਹਨ, ਜਿਨ੍ਹਾਂ ਨਾਲ ਪਿਆਰਾ ਪਤੀ-ਪ੍ਰਭੂ ਦਿੱਸਦਾ ਹੈ ॥੩॥ ਪਉੜੀ ॥ pa-orhee.

PAGE 1099

ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥ khat darsan bharamtay fireh nah milee-ai bhaykhaN. The followers of the six orders of Yoga wander around wearing different religious robes, but God cannot be realized by adorning holy garbs. ਛੇ ਭੇਖਾਂ ਦੇ ਸਾਧੂ (ਵਿਅਰਥ) ਭਟਕਦੇ ਫਿਰਦੇ ਹਨ, ਪ੍ਰਭੂ ਭੇਖਾਂ ਦੀ ਰਾਹੀਂ ਨਹੀਂ ਮਿਲਦਾ। ਵਰਤ ਕਰਹਿ ਚੰਦ੍ਰਾਇਣਾ

PAGE 1098

ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥ jit laa-ee-an titai lagdee-aa nah khinjotaarhaa. Now, they do whatever I ask them to do, and there is no conflict. ਹੁਣ ਇਹਨਾਂ ਨੂੰ ਜਿਸ ਪਾਸੇ ਲਾਈਦਾ ਹੈ ਉਧਰ ਹੀ ਲੱਗਦੀਆਂ ਹਨ, ਕੋਈ ਖਿੱਚੋਤਾਣ ਨਹੀਂ (ਕਰਦੀਆਂ)। ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥ jo ichhee so fal

PAGE 1097

ਮਃ ੫ ॥ mehlaa 5. Fifth Guru: ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥ dukhee-aa darad ghanay vaydan jaanay too Dhanee. O’ God, I am miserable, within me is so much pain and You alone know the pangs of my heart. ਹੇ ਪ੍ਰਭੂ! ਮੈਂ ਦੁਖੀ ਹਾਂ, ਮੇਰੇ ਅੰਦਰ ਅਨੇਕਾਂ ਪੀੜਾਂ ਹਨ। ਮੇਰੇ ਦਿਲ ਦੀ

PAGE 1096

ਪਉੜੀ ॥ pa-orhee. Pauree: ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥ tuDh roop na raykh-i-aa jaat too varnaa baahraa. O’ God, You have no form, feature, social class or race. ਹੇ ਪ੍ਰਭੂ! ਤੇਰਾ ਕੋਈ (ਖ਼ਾਸ) ਰੂਪ ਨਹੀਂ ਕੋਈ ਚਿਹਨ-ਚੱਕ੍ਰ ਨਹੀਂ। ਤੇਰੀ ਕੋਈ ਜਾਤਿ ਨਹੀਂ, ਤੇਰਾ ਕੋਈ (ਖ਼ਾਸ) ਵਰਨ ਨਹੀਂ ਹੈ। ਏ ਮਾਣਸ ਜਾਣਹਿ

PAGE 1095

ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ॥ tuDh thaapay chaaray jug too kartaa sagal Dharan. O’ God! You established the four ages, and You are the Creator of all worlds. ਹੇ ਪ੍ਰਭੂ! ਸਾਰੀਆਂ ਧਰਤੀਆਂ ਤੂੰ ਹੀ ਬਣਾਈਆਂ ਹਨ ਇਹ ਚਾਰੇ ਜੁੱਗ ਤੇਰੇ ਹੀ ਬਣਾਏ ਹੋਏ ਹਨ। ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ

PAGE 1094

ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ ॥ aa-i-aa oh parvaan hai je kul kaa karay uDhaar. he emancipates his entire lineage and approved is his advent into this world. ਆਪਣੀ ਕੁਲ ਦਾ ਭੀ ਪਾਰ-ਉਤਾਰਾ ਕਰਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੈ। ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ ॥

PAGE 1093

ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥ boojhhu gi-aanee boojh-naa ayh akath kathaa man maahi. O’ wise ones, understand this indescribable discourse of God in your mind. ਹੇ ਗਿਆਨਵਾਨ! ਅਕੱਥ ਪ੍ਰਭੂ ਦੀ ਇਹ ਡੂੰਘੀ ਰਾਜ਼ ਵਾਲੀ ਗੱਲ ਆਪਣੇ ਮਨ ਵਿਚ ਸਮਝ। ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥ bin gur

PAGE 1092

ਬਿਨੁ ਕਰਮਾ ਕਿਛੂ ਨ ਪਾਈਐ ਜੇ ਬਹੁਤੁ ਲੋਚਾਹੀ ॥ bin karmaa kichhoo na paa-ee-ai jay bahut lochaahee. The wealth of Naam is not received without good destiny, no matter how much people crave for it. ਜੀਵ ਭਾਵੇਂ ਕਿਤਨੀ ਹੀ ਲਾਲਸਾ ਕਰਨ ਚੰਗੇ ਭਾਗਾਂ ਦੇ ਬਾਝੋਂ ਕੁਝ ਭੀ (ਨਾਮ) ਨਹੀਂ ਮਿਲਦਾ। ਆਵੈ ਜਾਇ ਜੰਮੈ ਮਰੈ ਗੁਰ

error: Content is protected !!