PAGE 1091

ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥ bhogtan bhai man vasai haykai paaDhar heed. O’ brother, the one righteous path in life is that innocence and fear of God should reside in our mind. ਭੋਲਾਪਨ ਧਾਰਿਆਂ ਹਰੀ ਦਾ ਭੈ ਮਨ ਵਿੱਚ ਵੱਸਦਾ ਹੈ। ਇਹੀ ਇਕ ਰਸਤਾ ਹੈ। ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ

PAGE 1090

ਪਉੜੀ ॥ pa-orhee. Pauree: ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥ dovai tarfaa opaa-ee-on vich sakat siv vaasaa. God Himself has created both paths (the Guru’s followers and the followers of one’s own mind) and the mind usually dwells amidst the materialism. ਦੋਵੇਂ ਰਾਹ (ਗੁਰਮੁਖਾਂ ਵਾਲਾ ਤੇ ਮਨਮੁਖਾਂ ਵਾਲਾ) ਪ੍ਰਭੂ ਨੇ ਆਪ ਹੀ ਬਣਾਏ

PAGE 1089

ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ ॥ aapay sarisat sabh saajee-an aapay varteejai. God Himself has created this world and He Himself pervades in it. ਉਸ ਨੇ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ। ਗੁਰਮੁਖਿ ਸਦਾ ਸਲਾਹੀਐ ਸਚੁ ਕੀਮਤਿ ਕੀਜੈ ॥ gurmukh sadaa salaahee-ai sach keemat keejai.

PAGE 1088

ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥ aap karaa-ay karay aap aapay har rakhaa. ||3|| God Himself gets things done through the beings as if He does these things Himself and He Himself is their savior. ||3|| ਇਹ (ਉੱਦਮ) ਪ੍ਰਭੂ ਆਪ ਹੀ (ਜੀਵ ਪਾਸੋਂ) ਕਰਾਂਦਾ ਹੈ (ਜੀਵ ਵਿਚ ਬੈਠ ਕੇ, ਮਾਨੋ) ਆਪ ਹੀ ਕਰਦਾ

PAGE 1087

ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥ gun tay gun mil paa-ee-ai jay satgur maahi samaa-ay. If one merges in the true Guru (follows his teachings) and sings God’s virtues then he receives the virtuous Name of God. ਜੇ ਕੋਈ ਮਨੁੱਖ ਸਤਿਗੁਰ ਵਿਚ ਲੀਨ ਹੋ ਜਾਏ ਤਾਂ ਪ੍ਰਭੂ ਦੇ ਗੁਣ ਗਾਂਵਿਆਂ, ਪ੍ਰਭੂ

PAGE 1086

ਸਾਧਸੰਗਿ ਭਜੁ ਅਚੁਤ ਸੁਆਮੀ ਦਰਗਹ ਸੋਭਾ ਪਾਵਣਾ ॥੩॥ saaDhsang bhaj achut su-aamee dargeh sobhaa paavnaa. ||3|| Contemplate on the imperishable God in company of the Guru, and become worthy of honor in God’s presence. ||3|| ਉਸ ਅਬਿਨਾਸ਼ੀ ਮਾਲਕ-ਪ੍ਰਭੂ ਦਾ ਨਾਮ ਗੁਰੂ ਦੀ ਸੰਗਤ ਵਿਚ (ਰਹਿ ਕੇ) ਜਪਿਆ ਕਰ। ਪ੍ਰਭੂ ਦੀ ਹਜ਼ੂਰੀ ਵਿਚ (ਇਸ ਤਰ੍ਹਾਂ) ਇੱਜ਼ਤ

PAGE 1085

ਆਦਿ ਅੰਤਿ ਮਧਿ ਪ੍ਰਭੁ ਸੋਈ ॥ aad ant maDh parabh so-ee. The same God was there in the beginning, is present now and would be here in the end. ਜਗਤ ਦੇ ਆਦਿ ਵਿਚ, ਹੁਣ ਤੇ ਅਖ਼ੀਰ ਵਿਚ ਕਾਇਮ ਰਹਿਣ ਵਾਲਾ ਉਹ ਪਰਮਾਤਮਾ ਹੀ ਹੈ l ਆਪੇ ਕਰਤਾ ਕਰੇ ਸੁ ਹੋਈ ॥ aapay kartaa karay so

PAGE 1084

ਸਚੁ ਕਮਾਵੈ ਸੋਈ ਕਾਜੀ ॥ sach kamaavai so-ee kaajee. O’ man of Allah, that person alone is a true Qazi, the Muslim judge, who lovingly remembers the eternal God. ਹੇ ਖ਼ੁਦਾ ਦੇ ਬੰਦੇ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਅੱਲਾ ਦੀ ਬੰਦਗੀ ਕਰਦਾ ਹੈ ਉਹ ਹੈ ਅਸਲ ਕਾਜ਼ੀ। ਜੋ ਦਿਲੁ ਸੋਧੈ ਸੋਈ ਹਾਜੀ ॥ jo

PAGE 1083

ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥ mirat lok pa-i-aal sameepat asthir thaan jis hai abhgaa. ||12|| God is pervading the creatures of the mortal world and the nether world; His abode is eternal which can never be destroyed. ||12|| ਮਾਤ ਲੋਕ ਵਿਚ, ਪਤਾਲ ਵਿਚ (ਸਭ ਜੀਵਾਂ ਦੇ) ਨੇੜੇ ਹੈ। ਉਸ ਦਾ

PAGE 1082

ਆਪੇ ਸੂਰਾ ਅਮਰੁ ਚਲਾਇਆ ॥ aapay sooraa amar chalaa-i-aa. Being extremely brave, God Himself is exercising His command. ਪ੍ਰਭੂ ਨੇ ਆਪ ਹੀ ਸੂਰਮਾ ਹੋ ਕੇ (ਸਾਰੇ ਜਗਤ ਵਿਚ) ਹੁਕਮ ਚਲਾ ਰਿਹਾ ਹੈ। ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ ॥੧੩॥ aapay siv vartaa-ee-an antar aapay seetal thaar garhaa. ||13|| God Himself infuses peace and

error: Content is protected !!