PAGE 1081
ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥ kaa-i-aa paatar parabh karnaihaaraa. God is the creator of the human body ਸੁਆਮੀ ਸਰੀਰ ਦੇ ਭਾਂਡੇ ਨੂੰ ਰਚਣਹਾਰ ਹੈ। ਲਗੀ ਲਾਗਿ ਸੰਤ ਸੰਗਾਰਾ ॥ lagee laag sant sangaaraa. When a person is influenced positively in the holy company, ਜਦੋਂ ਮਨੁਖ ਤੇ ਸਾਧ ਸੰਗਤ ਵਿਚ ਚੰਗਾ ਅਸਰ ਪੈਂਦਾ ਹੈ, ਨਿਰਮਲ ਸੋਇ