PAGE 1034
ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥ anhad vaajai bharam bha-o bhaajai. When the non-stop melody of divine music rings in one’s mind, all his doubts and dreads flee away. ਜਦ ਇਕ-ਰਸ ਹੋਣ ਵਾਲਾ ਕੀਰਤਨ ਬੰਦੇ ਦੇ ਅੰਦਰ ਗੂੰਜਦਾ ਰਹਿੰਦਾ ਹੈ, ਤਾਂ ਉਸ ਦੇ ਅੰਦਰੋਂ ਭਟਕਣਾ ਤੇ ਡਰ-ਸਹਿਮ ਦੂਰ ਹੋ ਜਾਂਦਾ ਹੈ। ਸਗਲ ਬਿਆਪਿ ਰਹਿਆ ਪ੍ਰਭੁ