PAGE 1041

ਸਚ ਬਿਨੁ ਭਵਜਲੁ ਜਾਇ ਨ ਤਰਿਆ ॥ sach bin bhavjal jaa-ay na tari-aa. The world-ocean of vices cannot be crossed over without remembering God. ਸਦਾ-ਥਿਰ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਨਹੀਂ ਲੰਘ ਸਕੀਦਾ। ਏਹੁ ਸਮੁੰਦੁ ਅਥਾਹੁ ਮਹਾ ਬਿਖੁ ਭਰਿਆ ॥ ayhu samund athaahu mahaa bikh bhari-aa. This vast world-ocean is

PAGE 1040

ਸਰਬ ਨਿਰੰਜਨ ਪੁਰਖੁ ਸੁਜਾਨਾ ॥ sarab niranjan purakh sujaanaa. In spite of residing in all, the all-wise God is free from the effect of materialism, ਉਹ ਸੁਜਾਨ ਪ੍ਰਭੂ ਸਭ ਸਰੀਰਾਂ ਵਿਚ ਵਿਆਪਕ ਹੁੰਦਾ ਹੋਇਆ ਭੀ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਦਲੁ ਕਰੇ ਗੁਰ ਗਿਆਨ ਸਮਾਨਾ ॥ adal karay gur gi-aan samaanaa. and He always

PAGE 1039

ਤੂ ਦਾਤਾ ਹਮ ਸੇਵਕ ਤੇਰੇ ॥ too daataa ham sayvak tayray. O’ God! You are the benefactor and we are Your devotees, ਹੇ ਪ੍ਰਭੂ! ਤੂੰ ਦਾਤਾਂ ਦੇਣ ਵਾਲਾ ਹੈਂ, ਅਸੀਂ ਜੀਵ ਤੇਰੇ ਦਰ ਦੇ ਸੇਵਕ ਹਾਂ, ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ ॥੬॥ amrit naam kirpaa kar deejai gur gi-aan ratan deepaa-i-aa.

PAGE 1038

ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥ saam vayd rig jujar atharban. The four Vedas (Hindu scriptuers) called Saam, Rig, Jujar, and Atharban, ਸਾਮ ਰਿਗ ਜਜੁਰ ਅਥਰਬਣ-ਇਹ ਚਾਰੇ ਵੇਦ, ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥ barahmay mukh maa-i-aa hai tarai gun. uttered through the mouth of god Brahma, three qualities of Maya (vice, virtue and

PAGE 1037

ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ ॥੯॥ gurmukh ho-ay so hukam pachhaanai maanai hukam samaa-idaa. ||9|| One who follows the Guru’s teachings, understands God’s will and by obeying His will, merges in God. ||9|| ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤੇ ਮੰਨਦਾ ਹੈ ਉਹ

PAGE 1036

ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ varan bhaykh nahee barahman khatree. Then there were neither casts like Brahmin or Khattri, nor the holy garbs of the different sects of yogis. ਤਦੋਂ ਨਾਹ ਕੋਈ ਬ੍ਰਾਹਮਣ ਖੱਤ੍ਰੀ ਆਦਿਕ ਵਰਨ ਸਨ ਨਾਹ ਕਿਤੇ ਜੋਗੀ ਜੰਗਮ ਆਦਿਕ ਭੇਖ ਸਨ। ਦੇਉ ਨ ਦੇਹੁਰਾ ਗਊ ਗਾਇਤ੍ਰੀ ॥ day-o na dayhuraa ga-oo

PAGE 1033

ਸਭੁ ਕੋ ਬੋਲੈ ਆਪਣ ਭਾਣੈ ॥ sabh ko bolai aapan bhaanai. Everyone speaks as they please. ਹਰ ਕੋਈ ਜਿਸ ਤਰਾ ਉਸ ਨੂੰ ਚੰਗਾ ਲਗਦਾ ਹੈ ਗੱਲਾ ਕਰਦਾ ਹੈ। ਮਨਮੁਖੁ ਦੂਜੈ ਬੋਲਿ ਨ ਜਾਣੈ ॥ manmukh doojai bol na jaanai. Being swayed by duality (the love for materialism), the self-willed person does not know how to

PAGE 1032

ਭੂਲੇ ਸਿਖ ਗੁਰੂ ਸਮਝਾਏ ॥ bhoolay sikh guroo samjhaa-ay. The Guru imparts teachinngs to the deluded person and make him understand the righteous path of life, ਭੁੱਲੇ ਹੋਏ ਬੰਦੇ ਨੂੰ ਸਿੱਖਿਆ ਦੇ ਕੇ ਗੁਰੂ (ਸਹੀ ਜੀਵਨ-ਰਾਹ ਦੀ) ਸਮਝ ਬਖ਼ਸ਼ਦਾ ਹੈ, ਉਝੜਿ ਜਾਦੇ ਮਾਰਗਿ ਪਾਏ ॥ ujharh jaaday maarag paa-ay. and puts that one on the

PAGE 1031

ਹਉਮੈ ਮਮਤਾ ਕਰਦਾ ਆਇਆ ॥ ha-umai mamtaa kardaa aa-i-aa. Mortal has been continuing to indulge in ego and emotional attachments from the very beginning. (ਜਨਮ ਜਨਮਾਂਤਰਾਂ ਤੋਂ) ਜੀਵ ਹਉਮੈ ਤੇ ਮਮਤਾ ਅਹੰਕਾਰ-ਭਰੀਆਂ ਗੱਲਾਂ ਕਰਦਾ ਆ ਰਿਹਾ ਹੈ। ਆਸਾ ਮਨਸਾ ਬੰਧਿ ਚਲਾਇਆ ॥ aasaa mansaa banDh chalaa-i-aa. He is continuously being bound and driven by hopes

PAGE 1030

ਰਾਮ ਨਾਮੁ ਸਾਧੂ ਸਰਣਾਈ ॥ raam naam saaDhoo sarnaa-ee. One receives the wealth of God’s Name by coming to the Guru’s refuge. ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ ਮਿਲਦਾ ਹੈ। ਸਤਿਗੁਰ ਬਚਨੀ ਗਤਿ ਮਿਤਿ ਪਾਈ ॥ satgur bachnee gat mit paa-ee. Through the Guru’s teachings, one comes to know, how big is God’s creation

error: Content is protected !!