PAGE 961
ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥ amrit banee satgur pooray kee jis kirpaal hovai tis ridai vasayhaa. Spiritually rejuvenating divine words of the perfect true Guru get enshrined in the heart of a person on whom the Guru becomes gracious. ਪੂਰੇ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਸ