PAGE 952

ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥ vin gur peerai ko thaa-ay na paa-ee.  but he is not accepted in God’s presence without following the teachings of the Guru, the spiritual teacher. ਪਰ ਜੇ ਗੁਰੂ ਪੀਰ ਦੇ ਹੁਕਮ ਵਿਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ। ਰਾਹੁ ਦਸਾਇ ਓਥੈ ਕੋ ਜਾਇ ॥

PAGE 951

ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥ mal koorhee naam utaaree-an jap naam ho-aa sachiaar. Because by meditating on God’s Name, that person has washed off the filth of falsehood and has become a truthful person. ਕੂੜੇ ਪਦਾਰਥਾਂ (ਦੇ ਮੋਹ) ਦੀ ਮੈਲ ਉਸ ਮਨੁੱਖ ਨੇ ਪ੍ਰਭੂ ਦੇ ਨਾਮ ਦੀ ਰਾਹੀਂ ਉਤਾਰ ਲਈ ਹੈ,

PAGE 962

ਤਿਥੈ ਤੂ ਸਮਰਥੁ ਜਿਥੈ ਕੋਇ ਨਾਹਿ ॥ tithai too samrath jithai ko-ay naahi. O’ God, You are capable of saving a person in that situation, where none else can. ਜਿੱਥੇ ਹੋਰ ਕੋਈ (ਜੀਵ ਸਹਾਇਤਾ ਕਰਨ ਜੋਗਾ) ਨਹੀਂ ਉਥੇ, ਹੇ ਪ੍ਰਭੂ! ਤੂੰ ਹੀ ਮਦਦ ਕਰਨ ਜੋਗਾ ਹੈਂ। ਓਥੈ ਤੇਰੀ ਰਖ ਅਗਨੀ ਉਦਰ ਮਾਹਿ ॥ othai tayree

PAGE 950

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ji-o baisantar Dhaat suDh ho-ay ti-o har kaa bha-o durmat mail gavaa-ay. Just as upon putting in fire, a metal becomes pure, similarly the revered fear of God dispels the dirt of evil intellect. ਜਿਵੇਂ ਅੱਗ ਵਿਚ ਪਾਇਆਂ ਸੋਨਾ ਆਦਿਕ ਧਾਤ ਸਾਫ਼

PAGE 949

ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ ॥ gurmatee ghat chaannaa aanayr binaasan. and to destroy the darkness of ignorance, He instilled the divine light in every heart through the Guru’s teachings. ਅਤੇ ਅਗਿਆਨਤਾ ਦਾ ਹਨੇਰਾ ਨਾਸ ਕਰਨ ਲਈ ਗੁਰੂ ਦੀ ਮੱਤ ਦੀ ਰਾਹੀਂ (ਮਨੁੱਖ ਦੇ) ਹਿਰਦੇ ਵਿਚ ਗਿਆਨ ਦਾ ਚਾਨਣ ਪੈਦਾ ਕੀਤਾਹੈ l ਹੁਕਮੇ ਹੀ ਸਭ

PAGE 948

ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥ so saho saaNt na dayv-ee ki-aa chalai tis naal. but this way, my Master-God will not bless me with peace and tranquillity; (I do not know) what can work with Him? (ਪਰ ਇਸ ਤਰ੍ਹਾਂ) ਉਹ ਖਸਮ-ਪ੍ਰਭੂ (ਹਿਰਦੇ ਵਿਚ) ਸ਼ਾਂਤੀ ਨਹੀਂ ਦੇਂਦਾ, ਉਸ ਨਾਲ ਕੀ ਚੱਲ

PAGE 947

ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਮਕਲੀ ਕੀ ਵਾਰ ਮਹਲਾ ੩ ॥ raamkalee kee vaar mehlaa 3. Vaar of (Raag) Raamkalee, Third Guru, ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥ joDhai veerai poorbaanee

PAGE 945

ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥ bin sabdai ras na aavai a-oDhoo ha-umai pi-aas na jaa-ee. O’ yogi, the breath (spiritual life) does not get sustenance without the Guru’s word and the yearning for ego does not go away. ਹੇ ਜੋਗੀ! ਗੁਰੂ ਦੇ ਸ਼ਬਦ ਤੋਂ ਬਿਨਾਂ (ਪ੍ਰਾਣਾਂ ਨੂੰ) ਰਸ ਨਹੀਂ

PAGE 946

ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ ॥ varan bhaykh asroop so ayko ayko sabad vidaanee. At that time, the color of the universe, garb and form were embodied in one God, and He was also in the form of astonishing divine word. ਇਕੋ ਅਸਚਰਜ ਸ਼ਬਦ-ਰੂਪ ਪ੍ਰਭੂ ਹੀ ਸੀ, ਉਹੀ (ਜਗਤ ਦਾ) ਰੰਗ ਭੇਖ

PAGE 938

ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥ bidi-aa soDhai tat lahai raam naam liv laa-ay. By reflecting on the knowledge, he realizes the essence of reality and focuses his mind on God’s Name. ਉਹ ਵਿੱਦਿਆ ਦੀ ਰਾਹੀਂ ਅਸਲੇ ਦੀ ਵਿਚਾਰ ਕਰਦਾ ਹੈ, ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜਦਾ ਹੈ। ਮਨਮੁਖੁ ਬਿਦਿਆ ਬਿਕ੍ਰਦਾ

error: Content is protected !!