PAGE 912
ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ ॥੧॥ ਰਹਾਉ ॥ ayk naam vasi-aa ghat antar pooray kee vadi-aa-ee. ||1|| rahaa-o. The Name of God is enshrined in his heart, this is the glory of the perfect Guru. ||1||Pause|| ਉਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਹੀ ਵਸ ਗਿਆ ਹੈ, ਇਹ ਪੂਰੇ ਗੁਰੂ ਦੀ ਵਡਿਆਈ