PAGE 930
ਓਅੰਕਾਰਿ ਸਬਦਿ ਉਧਰੇ ॥ o-ankaar sabad uDhray. Onkaar, the all pervading God, saves the beings from the vices by attaching them to the Guru’s divine word. ਜੀਵ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਰਬ-ਵਿਆਪਕ ਪਰਮਾਤਮਾ ਦੀ ਸਹੈਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ, ਓਅੰਕਾਰਿ ਗੁਰਮੁਖਿ ਤਰੇ ॥ o-ankaar gurmukh taray. People swim