PAGE 1430
ਪੰਚ ਰਾਗਨੀ ਸੰਗਿ ਉਚਰਹੀ ॥ panch raagnee sang uchrahee. It is accompanied by the voices of its five Raaginis (sub raags): ਅਤੇ ਭੈਰੋਂ ਨਾਲ ਪੰਜ ਰਾਗਨੀਆਂ ਵੀ ਉਚਾਰਦੇ ਹਨ l ਪ੍ਰਥਮ ਭੈਰਵੀ ਬਿਲਾਵਲੀ ॥ paratham bhairvee bilaavalee. The first recital is done in Bhairavee, and second one is Bilaavalee; ਪਹਿਲੀ ਭੈਰਵੀ, ਦੂਜੀ ਬਿਲਾਵਲੀ, ਪੁੰਨਿਆਕੀ ਗਾਵਹਿ