Urdu-Raw-Page-708

ਕਾਮਕ੍ਰੋਧਿਅਹੰਕਾਰਿਫਿਰਹਿਦੇਵਾਨਿਆ॥ kaam kroDh ahaNkaar fireh dayvaani-aa. Engrossed in lust, anger and egotism, they wander around insane.ਕਾਮਵਿਚਕ੍ਰੋਧਵਿਚਅਹੰਕਾਰਵਿਚਮਨੁੱਖਝੱਲੇਹੋਏਫਿਰਦੇਹਨ, کام ک٘رودھِاہنّکارِپھِرہِدیۄانِیا॥ کرؤدھ ۔غصہ ۔ اہنکار۔ غرور۔ تکبر ۔ گھمنڈ۔ دیوانیا۔ پاگل۔ انسان شہوت غصہ اور تکبر میں پاگل ہو رہا ہے ਸਿਰਿਲਗਾਜਮਡੰਡੁਤਾਪਛੁਤਾਨਿਆ॥ sir lagaa jam dand taa pachhutaani-aa. They repent when they are hit by the blow of

Urdu-Raw-Page-707

ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ ॥੨॥ man vasand-rho sach saho naanak habhay dukh-rhay ulaahi. ||2|| O’ Nanak, if we realize the presence of eternal God in our heart, then all our sorrows are destroyed. ||2|| ਹੇ ਨਾਨਕ! ਜੇ ਮਨ ਵਿਚ ਸੱਚਾ ਸਾਂਈ ਵੱਸ ਪਏ ਤਾਂ ਸਾਰੇ ਕੋਝੇ ਦੁੱਖ ਲਹਿ ਜਾਂਦੇ ਹਨ ॥੨॥

Urdu-Raw-Page-706

ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ paykhan sunan sunaavano man meh darirh-ee-ai saach. We should enshrine in our mind the eternal God who Himself is the beholder, listener and speaker everywhere. ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ,

Urdu-Raw-Page-705

ਸਲੋਕੁ ॥ salok. Shalok: سلوک ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥ chit je chitvi-aa so mai paa-i-aa. I received whatever I wished for in my mind. ਮੈਂ ਜੇਹੜੀ ਭੀ ਮੰਗ ਆਪਣੇ ਚਿੱਤ ਵਿਚ (ਉਸ ਪਾਸੋਂ) ਮੰਗੀ ਹੈ, ਉਹ ਮੈਨੂੰ (ਸਦਾ) ਮਿਲ ਗਈ ਹੈ ॥੪॥ چِتِ جِ چِتۄِیاسومےَپائِیا॥ چت جو چتوئیا۔ دل میں جو سو

Urdu-Raw-Page-704

ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥ yaar vay tai raavi-aa laalan moo das dasandaa. O’ my friend, you have enjoyed the company of dear God; please tell me about Him. ਹੇ ਸਤਸੰਗੀ ਸੱਜਣ! ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਮੈਂ ਪੁੱਛਦਾ ਹਾਂ, ਮੈਨੂੰ ਭੀ ਉਸ ਦੀ ਦੱਸ ਪਾ। زار

Urdu-Raw-Page-703

ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥ ratan raam ghat hee kay bheetar taa ko gi-aan na paa-i-o. The jewel like precious God’s Name dwells within the heart, but one has no knowledge about it. ਰਤਨ ਵਰਗਾ ਕੀਮਤੀ ਹਰਿ-ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ ਪਰ ਮਨੁੱਖ ਨੂੰ ਉਸ ਦੀ

Urdu-Raw-Page-702

ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥ abhai pad daan simran su-aamee ko parabh naanak banDhan chhor. ||2||5||9|| Nana prays, O’ God! please bless me with the meditation on Your Name; liberate me from the worldly bonds of Maya and make me fearless against vices. ||2||5||9|| ਹੇ ਪ੍ਰਭੂ! (ਮੈਂ) ਨਾਨਕ ਦੇ

Urdu-Raw-Page-701

ਜੈਤਸਰੀ ਮਹਲਾ ੫ ਘਰੁ ੪ ਦੁਪਦੇ jaitsaree mehlaa 5 ghar 4 dupday Raag Jaitsri, Fifth Guru, Fourth Beat, Two-Stanzas: ਰਾਗ ਜੈਤਸਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ। جیَتسری محلا 5 گھرُ 4 دُپدے ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace Of the true Guru:

error: Content is protected !!